Nazrana Times

ਪੰਜਾਬੀ

Truecaller ਦਾ ਕੰਮ ਖਤਮ, ਫੋਨ ਆਉਣ 'ਤੇ ਦਿਖੇਗਾ ਕਾਲਰ ਦਾ ਨਾਂ, ਹੁਣ ਟੈਲੀਕਾਮ ਕੰਪਨੀਆਂ ਦੇਣਗੀਆਂ ਇਹ ਸੇਵਾ

20 Jan, 2025 05:30 AM

ਨਵੀਂ ਦਿੱਲੀ  24 ਫਰਵਰੀ   (  ਨਜ਼ਰਾਨਾ ਨਿਊਜ ਨੈੱਟਵਰਕ  ) ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦਾ ਸੰਬੰਧ ਦੂਰਸੰਚਾਰ ਦੇ ਸਾਧਨਾਂ ਤੇ ਸੁਵਿਧਾਵਾਂ ਪ੍ਰਤੀ ਸਮੇਂ ਸਮੇਂ ਤੇ ਐਡਵਾਇਜਰੀ ਜਾਰੀ ਕਰਨਾ ਹੈ। ਇਸ ਸੰਸਥਾ ਵੱਲੋਂ ਹਾਲ ਹੀ ਵਿਚ ਟੈਲੀਕਾਮ ਕੰਪਨੀਆਂ ਨੂੰ ਨਵੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਤਹਿਤ ਟੈਲੀਕਾਮ ਨੈਟਵਰਕ ਤੇ ਕਾਲ ਕਰਨ ਵਾਲੇ ਇਨਸਾਨ ਦਾ ਨਾਮ ਫੌਨ ਸਕ੍ਰੀਨ ਉੱਤੇ ਸ਼ੋਅ ਕਰਨ ਦੀ ਸੇਵਾ ਪ੍ਰਦਾਨ ਕੀਤੀ ਜਾਣ ਦੀ ਗੱਲ ਕਹੀ ਗਈ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦਾ ਸੰਬੰਧ ਦੂਰਸੰਚਾਰ ਦੇ ਸਾਧਨਾਂ ਤੇ ਸੁਵਿਧਾਵਾਂ ਪ੍ਰਤੀ ਸਮੇਂ ਸਮੇਂ ਤੇ ਐਡਵਾਇਜਰੀ ਜਾਰੀ ਕਰਨਾ ਹੈ। ਇਸ ਸੰਸਥਾ ਵੱਲੋਂ ਹਾਲ ਹੀ ਵਿਚ ਟੈਲੀਕਾਮ ਕੰਪਨੀਆਂ ਨੂੰ ਨਵੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਤਹਿਤ ਟੈਲੀਕਾਮ ਨੈਟਵਰਕ ਤੇ ਕਾਲ ਕਰਨ ਵਾਲੇ ਇਨਸਾਨ ਦਾ ਨਾਮ ਫੌਨ ਸਕ੍ਰੀਨ ਉੱਤੇ ਸ਼ੋਅ ਕਰਨ ਦੀ ਸੇਵਾ ਪ੍ਰਦਾਨ ਕੀਤੀ ਜਾਣ ਦੀ ਗੱਲ ਕਹੀ ਗਈ ਹੈ। ਆਮ ਤੌਰ ਤੇ ਲੋਕ ਇਸ ਕਾਰਜ ਲਈ ਥਰਡ ਪਾਰਟੀ ਐਪਸ ਦੀ ਵਰਤੋਂ ਕਰਦੀਆਂ ਹਨ। ਇਹਨਾਂ ਵਿਚ ਟਰੂਕਾੱਲਰ, ਭਾਰਤ ਕਾੱਲਰ ਆਦਿ ਦਾ ਨਾਮ ਸ਼ੁਮਾਰ ਹੈ। ਪਰ ਹੁਣ ਇਹ ਕਾਰਜ ਟੈਲੀਕਾੱਮ ਕੰਪਨੀਆਂ ਵੱਲੋਂ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਸੇਵਾ ਨੂੰ ਕਾਲਿੰਗ ਨੇਮ ਪ੍ਰੇਜੇਂਟੇਸ਼ਨ (CNP) ਦਾ ਨਾਮ ਦਿੱਤਾ ਗਿਆ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #