Nazrana Times

ਪੰਜਾਬੀ

ਸੈਸ਼ਨਜ਼ ਕੋਰਟ ਵੱਲੋ ਭਾਈ ਨਾਰਾਇਣ ਸਿੰਘ ਚੌੜਾ ਦੀ ਜ਼ਮਾਨਤ ਮਨਜ਼ੂਰ

25 Mar, 2025 11:11 PM

ਅੰਮ੍ਰਿਤਸਰ 25 ਮਾਰਚ 2025 ( ਜੁਗਰਾਜ ਸਿੰਘ ਸਰਹਾਲੀ)

ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਇਰਾਦਾ ਕਤਲ ਕੇਸ ਵਿੱਚ ਭਾਈ ਨਾਰਾਇਣ ਸਿੰਘ ਚੌੜਾ ਦੀ ਜਮਾਨਤ ਦੀ ਸੁਣਵਾਈ ਕਰਦਿਆਂ ਸ੍ਰੀ ਸੁਮਿਤ ਘਈ, ਵਧੀਕ ਸੈਸ਼ਨਜ਼ ਜੱਜ, ਸ੍ਰੀ ਅੰਮ੍ਰਿਤਸਰ ਨੇ ਸਫਾਈ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੰਜ ਆਬ, ਐਡਵੋਕੇਟ Adv Baljinder Singh Bajwa ਤੇ ਐਡਵੋਕੇਟ Jagdeep S Randhawa ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਭਾਈ ਨਾਰਾਇਣ ਸਿੰਘ ਦੀ ਜਮਾਨਤ ਮਨਜ਼ੂਰ ਕਰ ਲਈ ਹੈ।

Posted By: GURBHEJ SINGH ANANDPURI

Latest News