ਬ੍ਰੇਕਿੰਗ ਨਿਊਜ—ਜੱਜ ਦੇ ਰੀਡਰ ਤੇ ਹਮਲਾ ਕਰਨ, ਜ਼ਬਰਦਸਤੀ ਅਦਾਲਤ ਦੀਆਂ ਚਾਬੀਆਂ ਲੈਣ ਦੇ ਦੋਸ਼ ਵਿੱਚ SHO ਵਿਰੁੱਧ FIR ਦਰਜ ਕਰਨ ਦੇ ਹੁਕਮ
ਵੱਡੀ ਖ਼ਬਰ: ਮੋਹਾਲੀ ਅਦਾਲਤ ਨੇ 6 ਜੁਲਾਈ 2025 ਨੂੰ ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਜੱਜ ਦੇ ਰੀਡਰ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਅਤੇ ਅਦਾਲਤ ਦੇ ਦਰਵਾਜ਼ੇ ਦੀਆਂ ਚਾਬੀਆਂ ਜ਼ਬਰਦਸਤੀ ਲੈਣ ਦੇ ਦੋਸ਼ ਹੇਠ SHO ਜਸ਼ਨਪ੍ਰੀਤ ਸਿੰਘ ਵਿਰੁੱਧ FIR ਦਰਜ ਕਰਨ ਦੇ ਹੁਕਮ ਦਿੱਤੇ ਹਨ।
Posted By: GURBHEJ SINGH ANANDPURI