Nazrana Times

ਪੰਜਾਬੀ

ਭਾਰਤ ਵਿੱਚ ਲੱਗੀ ਅਣਐਲਾਨੀ ਐਮਰਜੈਂਸੀ ..?

20 Jan, 2025 05:30 AM

ਭਾਈ ਗੁਰਜੰਟ ਸਿੰਘ, ਕੱਲ ਕਰਨਾਲ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸਰਕਾਰੀ ਤਸ਼ੱਦਦ ਦੇ ਸ਼ਿਕਾਰ ਹੋਏ ਲਾਠੀਚਾਰਜ ਚ ਨੱਕ ਦੀ ਹੱਡੀ ਟੁੱਟ ਗਈ ਸੀ, ਅੱਜ ਉਨ੍ਹਾਂ ਦੇ ਇਲਾਜ ਦਰਮਿਆਨ ਅੱਖਾ ਦੀ ਰੌਸ਼ਨੀ ਗਵਾ ਬੈਠੇ।ਇੱਕ ਕਿਸਾਨ ਦੀ ਕੱਲ ਦੇ ਇਸ ਵਹਿਸ਼ੀਆਨਾ ਸਰਕਾਰੀ ਤਸ਼ੱਦਦ ਦੇ ਕਾਰਨ ਸ਼ਹਾਦਤ ਹੋ ਚੁੱਕੀ ਹੈ । ਅਣਗਿਣਤ ਗੰਭੀਰ ਜ਼ਖ਼ਮੀ ਹਨਮੈਨੂੰ ਨਹੀਂ ਲੱਗਦਾ ਅਸੀ ਕਿਸੇ ਕਿਸਮ ਦੇ ਲੋਕਤੰਤਰ ਨੂੰ ਭਾਰਤ ਚ ਮਹਿਸੂਸ ਕਰ ਸਕਦੇ ਹਾਂ, ਇਸ ਸਮੇਂ ਅਸੀ undeclared ਐਮਰਜੈਂਸੀ ਚ ਹੀ ਹਨ।ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀਮੁੱਖ ਸੰਪਾਦਕ ਨਜ਼ਰਾਨਾ ਨਿਊਜ਼/ਟੀ ਵੀ

Posted By: GURBHEJ SINGH ANANDPURI

Latest News

Loading…
Loading the web debug toolbar…
Attempt #