Nazrana Times

ਪੰਜਾਬੀ

ਪਾਵਰਕਾਮ ਨੇ ਲੋਕਾਂ ਦੇ ਬਿੱਲਾਂ ਦੇ ਮਸਲੇ ਹੱਲ ਕੀਤੇ   

20 Jan, 2025 05:30 AM

     ਭੋਗਪੁਰ . ਸੁਖਵਿੰਦਰ ਜੰਡੀਰ . ਅੱਜ ਭੋਗਪੁਰ ਵਿਖੇ ਪੀ. ਐਸ. ਪੀ.  ਸੀ. ਐਲ ਦੇ ਦੋਨਾ  ਦਫਤਰਾਂ ਵਿਚ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ   ਦਫਤਰ ਚ  ਲੋਕ ਦੇ ਬਿੱਲ ਠੀਕ ਕੀਤੇ   ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ । ਸਬ ਡਿਵੀਜ਼ਨ ਨੰਬਰ ਇੱਕ ਵਿਚ  ਇੰਜ :ਸਵਰਨ ਸਿੰਘ /ਕਾਰਜਕਾਰੀ ਇੰਜ: ਸਬ ਡਿਵੀਜ਼ਨ ਦੋ  ਵਿੱਚ ਵਿਨੋਦ ਕੁਮਾਰ ਕੌਂਡਲ /ਕਾਰਜਕਾਰੀ  ਇੰਜ: ਨੇ ਸਮੇਤ ਸਟਾਫ ਦਫਤਰ ਵਿਚ ਬੈਠ ਕੇ ਪਬਲਿਕ ਡੀਲਿੰਗ ਕੀਤੀ ਤੇ ਉਨ੍ਹਾਂ ਲੋਕਾਂ  ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਤੇ ਚੰਨਪ੍ਰੀਤ ਸਿੰਘ  ਲੇਖਾਕਾਰ, ਰਮਨ ਕੁਮਾਰ ਖਪਤਕਾਰ  ਕਲਰਕ  ,ਨਰਿੰਦਰ ਕੁਮਾਰ , ਸੀਨੀਅਰ ਕਲਰਕ ਸੁਭਾਸ਼ ਚੰਦਰ,  ਗਗਨਦੀਪ ਸਿੰਘ, ਪਵਨ ਕੁਮਾਰ , ਸੀਨੀਅਰ ਕਲਰਕ ਬਲਵਿੰਦਰ ਕੌਰ , ਸੀਨੀਅਰ ਕਲਰਕ ਅਮਰੀਕ ਸਿੰਘ ਕੈਸ਼ੀਅਰ,  ਰੀਨਾ ਰਾਏ, ਨਵਜੋਤ ਸਿੰਘ ਆਦਿ ਹਾਜ਼ਰ ਸਨ  

Posted By: GURBHEJ SINGH ANANDPURI

Latest News

Loading…
Loading the web debug toolbar…
Attempt #