Nazrana Times

ਪੰਜਾਬੀ

ਜਥੇਦਾਰ ਸ ਬੰਤਾ ਸਿੰਘ ਬੁੱਟਰ ਅਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਹਨ।

20 Jan, 2025 05:30 AM

ਭੁਲੱਥ, ਭੋਗਪੁਰ 13 ਫਰਵਰੀ ( ਕੰਨੂੰ ਭੁਲੱਥ ) ਜਥੇਦਾਰ ਸ ਬੰਤਾ ਸਿੰਘ ਬੁੱਟਰ ਸਾਬਕਾ ਡਰੈਕਟਰ ਮੰਡੀ ਕਰਨ ਬੋਰਡ ਪੰਜਾਬ, ਸਾਬਕਾ ਚੇਅਰਮੈਨ ਸ਼ੂਗਰ ਮਿੱਲ ਭੋਗਪੁਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ ਜੋਕਿ 6 ਫਰਵਰੀ ਅਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਹਨ। [video width="640" height="352" mp4="https://nazranatv.com/wp-content/uploads/2022/02/VID-20220213-WA0018.mp4"][/video] ਉਹਨਾਂ ਦੀ ਅੰਤਿਮ ਅਰਦਾਸ ਲਈ ਸੀ੍ ਅਖੰਡ ਪਾਠ ਸਾਹਿਬ ਜੀ ਦੇ ਭੋਗ 15 ਫਰਵਰੀ 2022 ਦਿਨ ਮੰਗਲਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਬੁੱਟਰਾ ਵਿਖੇ ਪਾਏ ਜਾਣਗੇ ਉਪਰੰਤ ਅਰਦਾਸ ਸ਼ਹੀਦ ਬਾਬਾ ਤਾਰਾ ਸਿੰਘ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਬੁੱਟਰਾਂ ਵਿਖੇ 1 ਤੋ 2 ਵਜੇ ਤੱਕ ਤੇ ਭਾਈ ਰਵਿੰਦਰ ਸਿੰਘ ਜੋਕਿ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਤੁਹਾਨੂੰ ਕੀਰਤਨ ਨਾਲ ਜੋੜਨ ਗਏ। ਅਤੇ ਡਾਕਟਰ ਸ਼ੁੱਭ ਸ਼ਰਮਾ ਨੇ ਕਿਹਾ ਕਿ ਜਿਥੇ ਤੱਕ ਮੇਰੀ ਅਵਾਜ਼ ਪੁਹੁੰਚੇ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਇੱਕ ਬੰਦਾ ਉਹਨਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਵੇ।ਸਾਬਕਾ ਡਰੈਕਟਰ ਮੰਡੀ ਕਰਨ ਬੋਰਡ ਪੰਜਾਬ ਸ ਬੰਤਾ ਸਿੰਘ ਬੁੱਟਰ ਦੀ ਪਰਫੈਲ ਫੋਟੋ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #