Nazrana Times

ਪੰਜਾਬੀ

ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ - ੳੱਜਲ ਸਿੰਘ ਠੇਕੇਦਾਰ ਪ੍ਰਧਾਨ

20 Jan, 2025 05:30 AM

ਕਪੂਰਥਲਾ 24 ਜੂਨ ( ਮਨਪ੍ਰੀਤ ਸਿੰਘ ) ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਦੀ ਪੰਜ ਮੈਂਬਰੀ ਕਮੇਟੀ ਸਰਪ੍ਰਸਤ ਬਾਬਾ ਹਰੀਬੁੱਧ ਸਿੰਘ ਬਾਵਾ ਸਰਪ੍ਰਸਤ ਖੁਸ਼ਵਿੰਦਰ ਸਿੰਘ ਬਾਵਾ ਸਰਪ੍ਰਸਤ ਬਾਵਾ ਜਸਪਾਲ ਸਿੰਘ ਭੱਲਾ ਦੀ ਸਹਿਮਤੀ ਨਾਲ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਨੇ ਬਣਾਈ ਇਸ ਪੰਜ ਮੈਂਬਰੀ ਨੂੰ ਧਾਰਮਿਕ ਸੇਵਾਵਾਂ ਗੁਰਮਤਿ ਪ੍ਰਚਾਰ ਦੇ ਸਾਰੇ ਧਾਰਮਿਕ ਸਮਾਗਮ ਕਰਵਉਣ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਤੇ ਸੇਵਾਵਾਂ ਲਈ ਪੰਜ ਮੈਂਬਰੀ ਕਮੇਟੀ ਨੂੰ ਸੇਵਾਵਾਂ ਤੇ ਜ਼ਿੰਮੇਵਾਰੀਆਂ ਸੋਂਪੀਆਂ ਗਈਆਂ ਹਨ ਪ੍ਰਧਾਨ ਉੱਜਲ ਸਿੰਘ ਠੇਕੇਦਾਰ ਦੀ ਦੇਖ ਰੇਖ ਹੇਠ ਪੰਜ ਮੈਂਬਰੀ ਕਮੇਟੀ ਦੇ ਬਣਾਏ ਗਏ ਪੰਜ ਮੈਂਬਰ ਦਰਸ਼ਨ ਸਿੰਘ ਸਵਿੰਦਰ ਸਿੰਘ ਖਾਲਸਾ ਬਚਿੱਤਰ ਸਿੰਘ ਬੋਹੜ ਸਿੰਘ ਗਿਆਨੀ ਚਰਨਜੀਤ ਸਿੰਘ ਹੋਣਗੇ ਇਸ ਤੋਂ ਇਲਾਵਾ ਹੋਰ ਬਣਾਏ ਗਏ ਅਹੁਦੇਦਾਰਾਂ ਵਿਚ ਸਰਪ੍ਰਸਤਾਂ ਦੀ ਸਹਿਮਤੀ ਨਾਲ ਪ੍ਰਧਾਨ ਠੇਕੇਦਾਰ ਉੱਜਲ ਸਿੰਘ ਨੇ ਆਫਿਸ ਸਕੱਤਰ ਅਰਵਿੰਦਰਜੀਤ ਸਿੰਘ ਸੂਰੀ ਸਟੋਰ ਇੰਚਾਰਜ ਜਗੀਰ ਸਿੰਘ ਸਿੱਧੂ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਖਜਾਨਚੀ ਪਰਮਜੀਤ ਸਿੰਘ ਉਪ ਸਕੱਤਰ ਪ੍ਰਿਤਪਾਲ ਸਿੰਘ ਵਾਲੀਆ ਵਿੱਤ ਸਕੱਤਰ ਕਮਲਜੀਤ ਸਿੰਘ ਮਠਾੜੂ ਕਾਰਜਕਾਰਣੀ ਮੈਂਬਰਾਂ ਵਿਚ ਕਰਨੈਲ ਸਿੰਘ ਵਰਿੰਦਰ ਸਿੰਘ ਵਾਲੀਆ ਕੁਲਵੰਤ ਸਿੰਘ ਬਾਜਵਾ ਸੋਹਨ ਸਿੰਘ ਵਾਲੀਆ ਬਣਾਏ ਗਏ ਹਨ ਇਸ ਮੋਕੇ ਤੇ ਪ੍ਰਧਾਨ ਉੱਜਲ ਸਿੰਘ ਠੇਕੇਦਾਰ ਨੇ ਕਿਹਾ ਕਿ ਸਚਾਰੂ ਢੰਗ ਨਾਲ ਚਲਾਉਣ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ ਭਵਿੱਖ ਵਿੱਚ ਗੁਰਮਤਿ ਪ੍ਰਚਾਰ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ ਤੇ ਕਾਰ ਸੇਵਾਵਾਂ ਅਰੰਭ ਕੀਤੀਆਂ ਜਾਣਗੀਆਂ ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #