Nazrana Times

ਪੰਜਾਬੀ

ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਵੱਲੋਂ ਜੇਕੇ ਸ਼ਰਮਾ ਦੇ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

20 Jan, 2025 05:30 AM

ਸ਼ਾਹਪੁਰ ਕੰਢੀ 29 ਜੂਨ ( ਸੁਖਵਿੰਦਰ ਜੰਡੀਰ ) ਸ਼ਾਹਪੁਰ ਕੰਡੀ ਪੰਜਾਬ ਕੇਸਰੀ ਦੇ ਪੱਤਰਕਾਰ ਸ੍ਰੀ ਸਮਾਈਲ ਸ਼ਰਮਾ ਜੀ ਦੇ ਮਾਤਾ ਸੰਤੋਸ਼ ਸ਼ਰਮਾ ਡਾਕਟਰ ਜੇਕੇ ਸ਼ਰਮਾ ਜੀ ਦੀ ਧਰਮ ਪਤਨੀ ਸੰਤੋਸ਼ ਸ਼ਰਮਾ ਜੋ ਕਿ ਪਿਛਲੇ ਦਿਨੀ ਸਭ ਨੂੰ ਵਿਛੋੜਾ ਦੇ ਗਏ ਸਨ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਠਾਕੁਰ ਅਮਿਤ ਮੰਟੂ ਉਨ੍ਹਾਂ ਦੇ ਗ੍ਰਹਿ ਪਹੁੰਚੇ,ਅਮਿਤ ਮੰਟੂ ਹਲਕੇ ਦੇ ਸੂਝਵਾਨ ਨੇਤਾ ਹਨ ਸਭ ਦੇ ਦੁੱਖ ਸੁੱਖ ਵਿਚ ਸ਼ਾਮਲ ਜਰੂਰ ਹੁੰਦੇ ਹਨ, ਡਾਕਟਰ ਜੇਕੇ ਸ਼ਰਮਾ ਬਹੁਤ ਹੀ ਨੇਕ ਸੂਝਵਾਨ ਮਿਹਨਤੀ ਇਨਸਾਨ ਹਨ ਲੰਬੇ ਸਮੇਂ ਤੋਂ ਸਮਾਜ ਸੇਵਾ ਵੀ ਕਰ ਰਹੇ ਹਨ,ਉਨ੍ਹਾਂ ਦੇ ਕੋਲ ਦੁੱਖ ਸਾਂਝਾ ਕਰਨ ਵਾਸਤੇ ਡੈਮ ਦੀਆਂ ਵੱਖ ਵੱਖ ਜਥੇਬੰਦੀਆਂ ਸਿਆਸੀ ਲੀਡਰ ਸਹਿਬਾਨ,ਪੱਤਰਕਾਰ,ਹਿੰਦੂ-ਸਿੱਖ ਏਕਤਾ ਕਲੱਬ ਦੇ ਪ੍ਰਧਾਨ ਅਤੇ, ਸ੍ਰੀ ਚਰਨ ਕਮਲ ਸ਼ਰਮਾ ਪ੍ਰਧਾਨ, ਓਪੀ ਵਰਮਾਂ ਪੱਤਰਕਾਰ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਆਮ ਆਦਮੀ ਪਾਰਟੀ,ਅਮਰਜੀਤ ਸਿੰਘ ਜੰਡੀਰ ਪ੍ਰਧਾਨ ਜਥੇਬੰਦੀ ਡੈਮ,ਸਲਵਿੰਦਰ ਸਿੰਘ ਲਾਧੂਪੁਰ ਪ੍ਰਧਾਨ, ਹਰਦੇਵ ਸਿੰਘ ਦੇਬੀ ਪ੍ਰਧਾਨ, ਗੁਰਵਿੰਦਰ ਸਿੰਘ ਸਗਰਾਵਾਲੀ ਜੁਆਇੰਟ ਸੈਕਟਰੀ ਪੰਜਾਬ ਆਪ, ਪਰਮਜੀਤ ਸਿੰਘ ਬਲਾਕ ਪ੍ਰਧਾਨ ਆਪ, ਸਤਨਾਮ ਸਿੰਘ ਟਾਂਡੀ ਸਰਕਲ ਪ੍ਰਧਾਨ ਆਪ, ਦੇਵ ਮਨੀ ਬਲਾਕ ਪ੍ਰਧਾਨ ਆਪ ਆਦਿ ਨੇ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਸਮਾਈਲ ਪੱਤਰਕਾਰ ਅਤੇ ਡਾਕਟਰ ਜੇਕੇ ਸ਼ਰਮਾ ਵੱਲੋਂ ਸਭ ਨੂੰ ਬੇਨਤੀ ਕੀਤੀ ਗਈ ਹੈ ਕੇ ਸ੍ਰੀ ਮਤੀ ਸੰਤੋਸ਼ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਅਤੇ ਰਸਮ 30 ਜੂਨ ਨੂੰ ਲਕਸ਼ਮੀ ਨਰਾਇਣ ਮੰਦਰ ਸ਼ਾਹਪੁਰ ਕੰਢੀ ਵਿਖੇ ਦੁਪਹਿਰ 1 ਵਜੇ ਹੋਵੇਗੀ ਸਭ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ

Posted By: GURBHEJ SINGH ANANDPURI

Latest News

Loading…
Loading the web debug toolbar…
Attempt #