Nazrana Times

ਪੰਜਾਬੀ

ਡੱਲੀ ਫੀਡਰ ਦੀ ਬਿਜਲੀ ਅੱਜ ਬੰਦ ਰਹੇਗੀ

20 Jan, 2025 05:30 AM

ਭੋਗਪੁਰ 18 ਜਨਵਰੀ ( ਜੰਡੀਰ ) ਪਾਵਰਕਾਮ ਅਧਿਕਾਰੀਆਂ ਨੇ ਤੋਂ ਮਿਲੀ ਜਾਣਕਾਰੀ ਮੁਤਾਬਿਕ 132 ਕੇਵੀ ਭੋਗਪੁਰ ਤੋਂ ਚਲਦੇ 11 ਕੇਵੀ ਡੱਲੀ ਫੀਡਰ ਜਿੱਸ ਨਾਲ ਲੱਗਦੇ ਪਿੰਡ ਸਗਰਾਵਾਲੀ, ਭਟਨੂਰਾ,ਲੜੋਈ, ਚਾਹੜਕੇ ਲੁਹਾਰਾ, ਬੁੱਟਰਾਂ , ਮੁਮੰਦਪੁਰ , ਡੱਲਾ , ਜਮਾਲਪੁਰ , ਸਿੰਘਾਪੁਰ, ਸਜਾਵਾਦ ਇਸ ਸਾਰੇ ਏਰੀਏ ਦੀ 11 ਵਜੇ ਤੋਂ ਲੈ ਕੇ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

Posted By: GURBHEJ SINGH ANANDPURI

Latest News

Loading…
Loading the web debug toolbar…
Attempt #