Nazrana Times

ਪੰਜਾਬੀ

ਸਾਬਕਾ ਸਰਪੰਚ ਸੁਖਰਾਜ ਸਿੰਘ ਨੂੰ ਗਹਿਰਾ ਸਦਮਾਂ ਬੇਟੇ ਦਾ ਦਿਹਾਂਤ

20 Jan, 2025 05:30 AM

ਹਰਮਿੰਦਰ ਸਿੰਘ ਗਿੱਲ ਅਤੇ ਧਰਮਵੀਰ ਅਗਨੀਹੋਤਰੀ ਵੱਲੋ ਗਹਿਰੇ ਦੁੱਖ ਦਾ ਪ੍ਗਟਾਵਾਨੌਸਿਹਰਾ ਪਨੂੰਆ- 2 ਦਸੰਬਰ (ਜਗਜੀਤ ਸਿੰਘ ਬੱਬੂ) ਇਥੋ ਥੋੜੀ ਦੂਰ ਪਿੰਡ ਉਸਮੇਂ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਦੇ ਬੇਟੇ ਗੁਰਤੇਜਪਾਲ ਸਿੰਘ ਉੱਮਰ 22 ਸਾਲ ਦੀ ਅਚਾਨਕ ਮੌਤ ਹੋ ਜਾਣ ਨਾਲ ਉਹਨਾਂ ਨੂੰ ਗਹਿਰਾ ਸਦਮਾਂ ਲੱਗਾ ਹੈ ।ਸਾਬਕਾ ਸਰਪੰਚ ਸੁਖਰਾਜ ਸਿੰਘ ਦੇ ਨਾਲ ਗਹਿਰੇ ਦੁੱਖ ਦਾ ਪ੍ਗਟਾਵਾ ਕਰਨ ਲਈ ਮੌਜੂਦਾ ਐਮ ਐਲ ਏ ਸਰਦਾਰ ਹਰਮਿੰਦਰ ਸਿੰਘ ਗਿੱਲ , ਡਾਕਟਰ ਧਰਮਵੀਰ ਅਗਨੀਹੋਤਰੀ , ਮਹਿੰਦਰ ਸਿੰਘ , ਰਮਨਜੀਤ ਸਿੰਘ ਸਿੱਕੀ , ਮਨਜੀਤ ਸਿੰਘ ਚੈਅਰਮੈਨ , ਕਸਮੀਰ ਸਿੰਘ ਸਾਬਕਾ ਸਰਪੰਚ ਉਸਮਾਂ , ਅਮਰਜੀਤ ਸਿੰਘ ਮੈਂਬਰ , ਗੁਰਮੁੱਖ ਸਿੰਘ ਬਲਾਕ ਸੰਮਤੀ ਮੈਂਬਰ , ਗੁਰਦੀਪ ਸਿੰਘ ਸਾਬਕਾ ਮੈਂਬਰ , ਕਰਮ ਸਿੰਘ ਸਾਬਕਾ ਮੈਂਬਰ , ਦਿਲਬਾਗ ਸਿੰਘ ਵਰਿਆਂਹ , ਦਿਲਜੀਤ ਸਿੰਘ ਆਦਿ ਪਹੁੰਚੇ !

Posted By: GURBHEJ SINGH ANANDPURI

Latest News

Loading…
Loading the web debug toolbar…
Attempt #