ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟਰੇਸ਼ਨ ਰੋਕਣਾ, ਇੰਡੀਅਨ ਸਟੇਟ ਦੇ ਡਰ ਦੀ ਨਿਸ਼ਾਨੀ
ਇੱਕ ਪਿੰਡ ਵਿੱਚ ਇੱਕ ਜੱਟ ਅਤੇ ਬਾਣੀਏ ਦੀ ਬੜੀ ਦੋਸਤੀ ਸੀ। ਬਾਣੀਆ ਸਰੀਰ ਪੱਖੋਂ ਜੱਟ ਨਾਲੋਂ ਤੱਕੜਾ ਸੀ ਪਰ ਜੱਟ ਤੋਂ ਡਰਦਾ ਰਹਿੰਦਾ ਸੀ। ਇੱਕ ਵਾਰੀ ਦੋਨਾਂ ਦੀ ਆਪਸ ਵਿੱਚ ਕੁਸ਼ਤੀ ਲੜਨ ਦੀ ਸ਼ਰਤ ਲੱਗ ਗਈ। ਜਦੋਂ ਕੁਸ਼ਤੀ ਹੋਈ ਤੇ ਬਾਣੀਏ ਨੇ ਜੱਟ ਨੂੰ ਢਾਹ ਲਿਆ ਅਤੇ ਉੱਪਰ ਬੈਠਾ ਹੀ ਰੋਣ ਲੱਗ ਗਿਆ। ਜੱਟ ਕਹਿੰਦਾ ਹੁਣ ਕੀ ਹੋਇਆ ਹੈ ? ਹੁਣ ਤਾਂ ਤੂੰ ਜਿੱਤ ਗਿਆ ਏਂ, ਪਰ ਫੇਰ ਵੀ ਰੋਈ ਕਿਉਂ ਜਾਂਦਾ ਏਂ ? ਬਾਣੀਆ ਕਹਿੰਦਾ ਕਿ ਮੈਨੂੰ ਪੱਕਾ ਪਤਾ ਹੈ ਕਿ ਤੂੰ ਥੱਲਿਓਂ ਨਿੱਕਲ ਕੇ ਮੈਨੂੰ ਜਰੂਰ ਕੁੱਟੇਂਗਾ, ਏਸ ਕਰਕੇ ਮੈਨੂੰ ਡਰ ਲੱਗਦਾ ਹੈ । ਸੰਨ 1947 ਤੋਂ ਹੀ ਇੰਡੀਆ ਦੇ ਬ੍ਰਾਹਮਣੀ ਨਿਜਾਮ ਦਾ ਓਸ ਬਾਣੀਏਂ ਵਾਲਾ ਹੀ ਹਾਲ ਚੱਲ ਰਿਹਾ ਹੈ।
ਸੰਨ 1947 ਤੋਂ ਹੀ ਸਿੱਖ ਹਿੰਦੂਆਂ ਦੇ ਗੁਲਾਮ ਚੱਲੇ ਆ ਰਹੇ ਹਨ ਤੇ ਰਾਜਭਾਗ ਤੇ ਹਕੂਮਤ ਦੇ ਜੋਰ ਨਾਲ ਏਹਨਾ ਨੇ ਸਾਨੂੰ ਸਿੱਖਾਂ ਨੂੰ ਕਈ ਵਾਰੀ ਕੁੱਟਿਆ ਤੇ ਲੁੱਟਿਆ ਸੀ , ਕੁੱਟ ਅਤੇ ਲੁੱਟ ਰਹੇ ਵੀ ਹਨ ਅਤੇ ਅੱਗੋਂ ਵੀ ਏਹੀ ਸਿਲਸਿਲਾ ਚੱਲਦਾ ਰਹਿਣ ਦੇ ਹੀ ਜਿਆਦਾ ਆਸਾਰ ਹਨ , ਜਿਨ੍ਹਾਂ ਚਿਰ ਸਿੱਖ ਮੁਕੰਮਲ ਤੌਰ ਉੱਤੇ ਆਪਣੇ ਰਾਜ ਭਾਗ ਦੇ ਮਾਲਕ ਬਣ ਨਹੀਂ ਜਾਂਦੇ, ਪਰ ਫੇਰ ਵੀ ਇੰਡੀਅਨ ਸਟੇਟ ਨੂੰ ਚਲਾਉਣ ਵਾਲੀਆਂ ਬ੍ਰਾਹਮਣਵਾਦੀ ਸਰਕਾਰਾਂ ਸਿੱਖਾਂ ਕੋਲੋਂ ਹਮੇਸ਼ਾਂ ਡਰਦੀਆਂ ਸਨ , ਡਰ ਰਹੀਆਂ ਹਨ ਅਤੇ ਡਰਦੀਆਂ ਹੀ ਰਹਿਣਗੀਆਂ ।
ਅਸੀਂ ਹਰ ਗੱਲ ਨੂੰ ਹਰ ਇੰਡੀਅਨ ਕਾਰਵਾਈ ਨੂੰ ਕਈ ਪੱਖਾਂ ਤੋਂ ਵਾਚਦੇ ਹੁੰਦੇ ਹਾਂ, ਜਿਵੇਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਥਕ ਪਾਰਟੀ ਦੀ ਰਜਿਸਟਰੇਸ਼ਨ ਵਾਰ ਵਾਰ ਰੋਕੀ ਜਾ ਰਹੀ ਹੈ । ਏਸ ਦੇ ਵੀ ਕਈ ਮਾਇਨੇ ਨਿੱਕਲਦੇ ਹਨ ਜੀ ।ਇੰਡੀਅਨ ਸਟੇਟ ਨੇ ਇਹ ਤਰਕ ਦਿੱਤਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟਰੇਸ਼ਨ ਕਰਨ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੋ ਸਕਦਾ ਹੈ, ਭਾਵ ਕਿ ਇੰਡੀਆ ਦੇਸ਼ ਟੁੱਟ ਸਕਦਾ ਹੈ ।
ਏਹ ਗੱਲਾਂ 1978 ਤੋਂ ਲੈ ਕੇ 1995 ਤੱਕ ਵੀ ਕਹੀਆਂ ਜਾਂਦੀਆਂ ਰਹੀਆਂ ਸਨ ਅਤੇ ਪੂਰੇ ਹਿੰਦੋਸਤਾਨ ਵਿੱਚ ਪ੍ਰਚਾਰਿਆ ਗਿਆ ਸੀ ਕਿ ਸਿੱਖ ਅੱਤਵਾਦੀ ਵੱਖਵਾਦੀ ਉਗਰਵਾਦੀ ਅਤੇ ਦੇਸ਼ ਧਰੋਹੀ ਹਨ , ਏਹਨਾ ਕੋਲੋਂ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ । ਜਦਕਿ ਏਸ ਦੇ ਦੇਸ਼ ਦੀ ਏਕਤਾ ਤੇ ਅਖੰਡਤਾ ਬਚੀ ਹੀ ਸਿੱਖ ਮਿਲਟਰੀ ਕਰਕੇ ਹੈ । ਜੇਕਰ ਸਿੱਖ ਮਿਲਟਰੀ ਨਾ ਹੋਵੇ ਤਾਂ ਪਾਕਿਸਤਾਨ ਹੀ ਇੰਡੀਆ ਦੀ ਏਕਤਾ ਅਖੰਡਤਾ ਦੀ ਐਸੀ ਕੀ ਤੈਸੀ ਕਰ ਦੇਵੇ । ਏਹਨਾਂ ਧੋਤੀਆਂ ਵਾਲਿਆਂ ਨੂੰ ਸਿੱਖਾਂ ਦਾ ਹੀ ਡਰ ਖਾਈ ਜਾਂਦਾ ਹੈ ਤੇ ਓਧਰ ਪਾਕਿਸਤਾਨ ਤੇ ਅਫਗਾਨਿਸਤਾਨ ਵਾਲੇ ਵੀ ਕਹਿੰਦੇ ਹਨ ਸਿੱਖ ਮਿਲਟਰੀ ਇੱਕ ਪਾਸੇ ਹੋ ਜਾਵੇ ਤੇ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਹੀ ਇੰਡੀਆ ਨੂੰ ਚਿੱਤ ਕਰ ਦਿਆਂਗੇ ।
ਅੱਜ ਪੰਜਾਬ ਜਾਂ ਪੂਰੇ ਭਾਰਤ ਵਿੱਚ ਨਾ ਹੀ ਤਾਂ ਕੋਈ ਵੀ ਖਾੜਕੂ ਜਥੇਬੰਦੀ ਸਰਗਰਮ ਹੈ, ਨਾ ਹੀ ਕੋਈ ਖਾੜਕੂ ਕਾਰਵਾਈ ਹੋ ਰਹੀ ਹੈ । ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮਨੋਰਥ ਸਿਰਫ ਪੰਜਾਬ ਨੂੰ ਪੰਜਾਬ ਹੀ ਬਣਾਈ ਰੱਖਣ ਦਾ ਹੈ , ਨਾ ਕਿ ਕੋਈ ਹੋਰ ਮਨੋਰਥ ਹੈ । ਅਸੀਂ ਖੁਦ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸਰਗਰਮ ਮੈਂਬਰ ਹਾਂ । ਪਰ ਏਹਨਾਂ ਬੋਦੀਆਂ ਧੋਤੀਆਂ ਵਾਲਿਆਂ ਨੂੰ ਏਸ ਗੱਲ ਦਾ ਵੀ ਡਰ ਪਤਾ ਨਹੀਂ ਕਿਉਂ ਖਾਈ ਜਾਂਦਾ ਹੈ ?
ਏਸ ਨਾਲ ਸਿੱਖਾਂ ਵਿੱਚ ਗੁੱਸਾ ਵਧੇਗਾ, ਬੇਗਾਨਗੀ ਵਧੇਗੀ, ਭਾਰਤ ਪ੍ਰਤੀ ਨਫ਼ਰਤ ਨਾਲ ਸਿਖ ਵੈਸੇ ਹੀ ਭਰੇ ਪਏ ਹਨ । ਇਹ ਵੀ ਸਾਡੀ ਸਿੱਖਾਂ ਦੀ ਜਿੱਤ ਹੀ ਹੈ ਅਤੇ ਇੰਡੀਆ ਦੀ ਹਾਰ ਅਤੇ ਡਰ ਹੈ , ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟਰੇਸ਼ਨ ਨਾ ਕਰਨਾ । ਡਰ ਹੈ ਕਿ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਤੇ ਜਿੱਤ ਹੀ ਨਾ ਜਾਣ ।
ਭਾਈ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਵੱਸ ਚੁੱਕੇ ਹਨ । ਪੰਜਾਬ ਤੋਂ ਵੀ ਅਤੇ ਬਾਹਰਲੇ ਸੂਬਿਆਂ ਦੇ ਹਿੰਦੂ ਮੁਸਲਮਾਨ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਫੈਨ ਬਣ ਚੁੱਕੇ ਹਨ । ਦੁਨੀਆਂ ਸੱਚ ਨੂੰ ਪਸੰਦ ਕਰਦੀ ਹੈ ਤੇ ਉੱਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਪੱਲੇ ਹੈ ।
ਏਸ ਕਰਕੇ ਸਾਡੀ ਹਾਰ ਦੇ ਵਿੱਚ ਵੀ ਸਾਡੀ ਜਿੱਤ ਹੁੰਦੀ ਹੈ ਅਤੇ ਇੰਡੀਆ ਵਾਲਿਆਂ ਦੀ ਝੂਠੀ ਜਿੱਤ ਵਿੱਚ ਵੀ ਏਹਨਾ ਦੀ ਹਾਰ ਹੁੰਦੀ ਹੈ । ਸਰਕਾਰ, ਏਜੰਸੀਆਂ, ਫੋਰਸਾਂ ਅਤੇ ਵੱਡੇ ਵੱਡੇ ਆਧੁਨਿਕ ਹਥਿਆਰਾਂ ਦੇ ਹੋਣ ਦੇ ਬਾਵਜੂਦ ਵੀ ਜੇਕਰ ਹਿੰਦੋਸਤਾਨ ਦੀ 80 ਪ੍ਰਤੀਸ਼ਤ ਹਿੰਦੂ ਆਬਾਦੀ 1,75 ਪ੍ਰਤੀਸ਼ਤ ਸਿੱਖਾਂ ਕੋਲੋਂ ਡਰ ਰਹੀ ਹੈ ਤਾਂ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਦਾ ਤਾਂ ਮਾਣ ਨਾਲ ਸਿਰ ਦੋ ਗਿੱਠਾਂ ਉੱਚਾ ਹੋਣਾ ਚਾਹੀਦਾ ਹੈ ।
ਭਾਰਤ ਦੀ ਸਭ ਤੋਂ ਵੱਡੀ ਏਜੰਸੀ ਆਈ ਬੀ ਅਗਰ ਏਹ ਗੱਲ ਕਹਿੰਦੀ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਬਦਲੀ ਪੰਜਾਬ ਵਿੱਚ ਕਰਨ ਨਾਲ ਪੰਜਾਬ ਦੀ ਸਿਆਸਤ ਪ੍ਰਭਾਵਿਤ ਹੋ ਸਕਦੀ ਹੈ ਅਤੇ ਸੂਬੇ ਦੇ ਹਾਲਾਤ ਵੀ ਖਰਾਬ ਹੋ ਸਕਦੇ ਹਨ ਤਾਂ ਇਹ ਕਿਹਾ ਸਕਦਾ ਹੈ ਕਿ ਟਾਈਗਰ ਅਭੀ ਜਿੰਦਾ ਹੈ । ਭਾਈ ਅੰਮ੍ਰਿਤਪਾਲ ਸਿੰਘ , ਭਾਈ ਜਗਤਾਰ ਸਿੰਘ ਹਵਾਰਾ ਸਮੇਤ ਪੰਦਰਾਂ ਵੀਹ ਕੁ ਬੰਦੀ ਸਿੰਘਾਂ ਤੋਂ ਹੀ ਦੁਨੀਆਂ ਚੌਥੀ ਵੱਡੀ ਫੌਜੀ ਤਾਕਤ ਕਹਾਉਣ ਵਾਲੀ ਇੰਡੀਆ ਡਰੀ ਹੀ ਜਾ ਰਿਹਾ ਹੈ । ਏਸ ਦਾ ਮਤਲਬ ਹੈ ਕਿ ਏਡਾ ਵੱਡਾ ਤਾਮ ਝਾਮ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਤਾਕਤ ਦਾ ਡਰ ਬੋਦੀਆਂ ਵਾਲੇ ਦੇ ਅੰਦਰ ਪੱਕਾ ਹੀ ਬੈਠਾ ਹੋਇਆ ਹੈ ।
ਅਸੀਂ ਅਟਕ ਵਰਗੇ ਦਰਿਆਵਾਂ ਨੂੰ ਵੀ ਅਟਕਾ ਸਕਦੇ ਹਾਂ, ਅਸੀਂ ਵਗਦੇ ਹੋਏ ਦਰਿਆਵਾਂ ਨੂੰ ਬੰਨ੍ਹ ਲਗਾ ਚੁੱਕੇ ਹਾਂ, ਅਸੀਂ ਦੁਰਾਨੀ ਅਬਦਾਲੀ ਤੇ ਗੋਰਿਆਂ ਨੂੰ ਵੀ ਭਜਾ ਚੁੱਕੇ ਹਾਂ, ਅਸੀਂ ਹਿੰਦੋਸਤਾਨ ਦੀਆਂ ਫੌਜਾਂ ਦੀਆਂ ਲਾਸ਼ਾਂ ਦੇ ਟਰੱਕ ਭਰ ਭਰ ਕੇ ਜੂਨ 1984 ਵਿੱਚ ਤੋਰ ਚੁੱਕੇ ਹਾਂ, ਅਸੀਂ ਇੱਕ ਹੋਮਗਾਰਡੀਏ ਇੱਕ ਸਿਪਾਹੀ ਤੋਂ ਲੈਕੇ ਫੌਜ ਦੇ ਜਨਰਲ, ਪਰਧਾਨ ਮੰਤਰੀ ਤੇ ਬੁੱਚੜ ਮੁੱਖ ਮੰਤਰੀ ਨੂੰ ਵੀ ਪਾਰ ਬੁਲਾ ਚੁੱਕੇ ਹਾਂ । ਏਥੇ ਸੁਧੀਰ ਸੂਰੀ ਤੇ ਸੂਬੇ ਸਰਹੰਦ ਵੀ ਹਵਾ ਦੇ ਬੁੱਲੇ ਵਾਂਗ ਉੱਡਾ ਦਿੱਤੇ ਗਏ ਹਨ । ਬੱਸ ਅਸੀਂ ਸਬਰਾਂ ਦੇ ਬੰਨ੍ਹ ਮਾਰ ਕੇ ਸਿਰਫ ਏਸ ਕਰਕੇ ਹੀ ਬੈਠੇ ਹਾਂ ਕਿ ਸਾਡਾ ਹੀ ਹੋਰ ਨੁਕਸਾਨ ਨਾ ਹੋਵੇ । ਏਸ ਸਾਡੇ ਸਬਰ ਦੇ ਬੰਨ੍ਹ ਨੂੰ ਦੁਸ਼ਮਣ ਸਾਡੀ ਕਈ ਵਾਰੀ ਕਮਜੋਰੀ ਸਮਝ ਲੈਂਦਾ ਹੈ ਤੇ ਸਾਡੇ ਨਾਲ ਧੱਕੇਸ਼ਾਹੀ ਕਰਦਾ ਹੈ । ਪੰਜਾਬ ਸਾਡਾ ਸੀ ਸਾਡਾ ਹੈ ਅਤੇ ਸਾਡਾ ਹੀ ਰਹੇਗਾ । ਪੰਜਾਬ ਦੀ ਖਾਤਰ ਅਸੀਂ ਆਪਣਾ ਸਭ ਕੁੱਝ ਵੀ ਕੁਰਬਾਨ ਕਰ ਸਕਦੇ ਹਾਂ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ