ਟਾਂਗਰਾ ਨੇੜੇ ਕਾਰ ਤੇ ਮੋਟਰਸਾਇਕਲ ਦੀ ਟੱਕਰ ਚ ਇੱਕ ਦੀ ਮੌਤ

ਟਾਂਗਰਾ ਨੇੜੇ ਕਾਰ ਤੇ ਮੋਟਰਸਾਇਕਲ ਦੀ ਟੱਕਰ ਚ ਇੱਕ ਦੀ ਮੌਤ

ਟਾਂਗਰਾ ਨੇੜੇ ਕਾਰ ਤੇ ਮੋਟਰਸਾਇਕਲ ਦੀ ਟੱਕਰ ਚ ਇੱਕ ਦੀ ਮੌਤ 

ਟਾਂਗਰਾ - ਸੁਰਜੀਤ ਸਿੰਘ ਖਾਲਸਾ  - ਮੋਟਰ ਸਾਇਕਲ ਤੇ ਜਾ ਰਹੇ ਦੋ ਨੋਜਵਾਨ ਜੋ ਕੇ ਅਪਣੇ ਕੰਮ‌ ਜਾ ਰਹੇ ਸਨ। ਅਤੇ ਮਾਰਕਾ ਮਹਿੰਦਰਾ ਐਕਸ,ਯੂ,ਵੀ ਵੱਲੋ ਤੇਜ਼ ਰਫਤਾਰ ਕਾਰਨ ਮੋਟਰ ਸਾਇਕਲ ਸਵਾਰ ਨੂੰ ਕੁਚਲ ਦਿੱਤਾ ਤੇ ਮੋਕੇ ਤੇ ਮੋਟਰ ਸਾਇਕਲ ਸਵਾਰ ਇੱਕ ਵਿਅਕਤੀ ਇਹਨਾਂ ਦਾ ਪਿੰਡ ਥੋਥੀਆ ਥਾਣਾ ਖਿਲਚੀਆਂ ਦੇ ਅਧੀਨ ਆਉਂਦਾ ਹੈ ਤੇ ਇਸ ਦਾ ਨਾਮ ਗੁਰਪ੍ਰੀਤ ਸਿੰਘ ਜਿਸ ਦੀ ਮੌਕੇ ਤੇ ਮੌਤ ਹੋ ਗਈ ਤੇ ਸਰਬਜੀਤ ਸਿੰਘ ਨੂੰ ਜੇ਼ਰੇ ਲਈ ਭੇਜਿਆ ਗਿਆ ਖਲਚੀਆਂ ਪੁਲਿਸ ਵੱਲੋ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.