ਪ੍ਧਾਨ ਜਤਿੰਦਰ ਛਾਬੜਾ ਨੇ ਸਰਬੱਤ ਦੇ ਭਲੇ ਲਈ ਲੰਗਰ ਲਗਾਇਆ
- ਸਮਾਜ ਸੇਵਾ
- 10 Jun, 2026 01:00 PM (Asia/Kolkata)
ਕਪੂਰਥਲਾ 10 ਜੂਨ ਗੌਰਵ ਮੜੀਆ
ਸ਼੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਸਰਬੱਤ ਦੇ ਭਲੇ ਲਈ ਪ੍ਰਧਾਨ ਜਤਿੰਦਰ ਛਾਬੜਾ ਨੇ ਆਪਣੇ ਸਾਥੀਆਂ ਨਾਲ ਕਾਲਾ ਸੰਘਿਆਂ ਰੋਡ ਤੇ ਆਪਣੇ ਦਫਤਰ ਬਾਹਰ ਕੜੀ ਚਾਵਲ, ਦਾਲ ਰੋਟੀ ,ਜਲਜੀਰਾ,ਛਬੀਲ ਦਾ ਲੰਗਰ ਲਗਾਇਆ ਜਤਿੰਦਰ ਛਾਬੜਾ ਨੇ ਕਿਹਾ ਕਿ ਸਾਡੇ ਵਲੋ ਹਰੇਕ ਸਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸੰਗਤ ਨੂੰ ਠੰਡਾ ਜਲ,ਭੋਜਨ ਖਵਾਇਆ ਜਾਂਦਾ ਹੈ ਜਿਸ ਨਾਲ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਇਸ ਦੌਰਾਨ ਨਵੇਂ ਚੁਣੇ ਗਏ ਕੌਂਸਲਰ ਸਮੀਰ ਸ਼ਰਮਾ,ਅਕਾਸ਼ ਅਨੰਦ ਨੇ ਹਾਜ਼ਿਰ ਹੋਕੇ ਲੰਗਰ ਵਰਤਾਇਆ ਇਸ ਮੌਕੇ ਜਯੋਤੀ ਪ੍ਰਕਾਸ਼ ਸ਼ਰਮਾ,ਬਲਰਾਮ ਬਾਵਾ,ਵਿਨੋਦ ਲੂੰਬਾ,ਗੋਪਾਲ ਗਰਗ,ਰਿੰਕੂ ਛਾਬੜਾ,ਜਸਪਾਲ ਸਿੰਘ,ਸੁਰਿੰਦਰ ਬਬਲੀ, ਰੀਆਨ ਛਾਬੜਾ,ਪਰਮਜੀਤ ਵਰਮਾ,ਦੀਪਕ ਲੂੰਬਾ ਆਦਿ ਹਾਜ਼ਿਰ ਸਨ
ਵਿਦਿਆਰਥੀ ਭਲਾਈ, ਰੁਜ਼ਗਾਰ ਸਿਰਜਣਾ, ਬੁਨਿਆਦੀ ਢਾਂਚੇ ਦੇ ਵਿਕਾਸ ਨਵਿਆਉਣ, ਯੋਗ ਊਰਜਾ ਪ੍ਰਸ਼ਾਸਨਿਕ ਸੁਧਾਰਨ ਅਤੇ ਉਦਯੋਗਿਕ ਤਰੱਕੀ ਪ੍ਰਤੀ ਕੈਬਨਟ ਮੀਟਿੰਗ ਵਿੱਚ ਲਏ ਫੈਸਲਿਆਂ ਨੇ ਦਰਸਾਇਆ 'ਆਪ' ਸਰਕਾਰ ਦੀ ਬਚਨਵੱਧਤਾ ਨੂੰ : ਮੁੱਖ ਮੰਤਰੀ ਭਗਵੰਤ ਮਾਨ...
ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਭਰਿਸ਼ਟਾ ਰੀਡਰ ਓਪੀ ਰਾਣਾ ਦਾ ਚੰਡੀਗੜ੍ਹ ਦੇ ਮਾਣਯੋਗ ਵਧੀਕ ਸੈਸ਼ਨ ਜੱਜ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਵਧਾਇਆ
Leave a Reply