23 ਪੰਜਾਬ ਲੌੰਗੇਵਾਲ ਫੌਜ ਮਨਾਏਗੀ ਆਪਣਾ ਗੋਲਡਨ ਜੁਬਲੀ ਕੈਪਟਨ ਪੰਨੂ

23 ਪੰਜਾਬ ਲੌੰਗੇਵਾਲ ਫੌਜ ਮਨਾਏਗੀ ਆਪਣਾ ਗੋਲਡਨ ਜੁਬਲੀ      ਕੈਪਟਨ ਪੰਨੂ
ਤਰਨ ਤਾਰਨ 13 ਨਵੰਬਰ (ਇਕਬਾਲ ਸਿੰਘ ਵੜਿੰਗ)23 ਪੰਜਾਬ ਲੌੰਗੇਵਾਲਾ ਫੌਜ ਦੇ ਸਾਬਕਾ ਫੌਜੀ ਆਪਣੀ 5 ਦਸੰਬਰ 1971 ਨੂੰ ਹਿੰਦ ਪਾਕ ਯੁੱਗ ਵਿਚ ਜਿੱਤ ਦੇ ਜਸ਼ਨ ਵਜੋਂ 50 ਸਾਲ ਹੋਣ ਤੇ ਮਨਾਏਗੀ 5 ਦਸੰਬਰ 2021ਨੂੰ ਮੁਕੇਰੀਆਂ ਤੋਂ ਪਠਾਨਕੋਟ ਤਰਫ਼ 8 ਕਿਲੋਮੀਟਰ ਕ੍ਰਿਸ਼ਨਾ ਰੈਸਟੋਰੈਂਟ ਵਿੱਚ ਗੋਰਡਨ ਜੁਬਲੀ ਦਿਹਾੜਾ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ 23 ਪੰਜਾਬ ਦੇ ਕੈਪਟਨ ਬਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਇਸ ਮੌਕੇ ਫੌਜ ਦੇ ਅਫਸਰ ਜੇ ਸੀ ਓ ਅਤੇ ਸਾਬਕਾ ਜਵਾਨ ਪਹੁੰਚਣਗੇ ਅਤੇ ਲੜਾਈ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਜਾਣਗੀਆਂ ਇਸ ਮੋਕੇ ਕੈਪਟਨ ਪਠਾਣੀਆਂ ਸੂਬੇਦਾਰ ਮੇਜਰ ਜਰਨੈਲ ਸਿੰਘ ਸੂਬੇ ਦਾਰ ਚਮਕੌਰ ਸਿੰਘ ਕੈਪਟਨ , ਹੋਲਦਾਰ ਰਣਬੀਰ ਸਿੰਘ ਹੌਲਦਾਰ ਕੇਵਲ ਸਿੰਘ ਹਾਜਰ ਸਨ