ਕੌਂਸਲਰ ਜਯੋਤੀ ਧੀਰ ਅਤੇ ਡਾਕਟਰ ਰਾਜੀਵ ਧੀਰ ਦੇ ਯਤਨਾਂ ਸਦਕਾ ਵਾਰਡ ਨਬਰ 6 ਦੀ ਨੁਹਾਰ ਬਦਲਣੀ ਹੋਈ ਸ਼ੁਰੂ
- ਰਾਜਨੀਤੀ
- 01 Jul, 2026 07:41 AM (Asia/Kolkata)
ਲੋਕਾ ਦੀ ਸੇਵਾ ਹੀ ਸਾਡਾ ਜਿੰਦਗੀ ਦਾ ਮੁੱਖ ਟੀਚਾ- ਡਾ ਰਾਜੀਵ ਧੀਰ
ਕਪੂਰਥਲਾ 1 ਜੁਲਾਈ ਗੌਰਵ ਮੜੀਆ
ਵਾਰਡ ਨਬਰ 6 ਦੇ ਕੌਂਸਲਰ ਜਯੋਤੀ ਧੀਰ ਅਤੇ ਡਾਕਟਰ ਰਾਜੀਵ ਧੀਰ ਵਲੋ ਤਪਦੀ ਗਰਮੀ ਚ ਆਪਣੇ ਕਾਰੋਬਾਰਾਂ ਨੂੰ ਛੜਕੇ ਵਾਰਡ ਦੀ ਸੇਵਾ ਕੀਤੀ ਜਾ ਰਹੀ ਜਿਸਦੀ ਲੋਕ ਵੀ ਸ਼ਲਾਘਾ ਕਰ ਰਹੇ ਹਨ ਨਿਊ ਮਾਡਲ ਟਾਊਨ ਇਲਾਕੇ ਦਾ ਸੀਵਰੇਜ ਕਾਫੀ ਅਰਸੇ ਤੋਂ ਚੌਕ ਹੋਇਆ ਪਿਆ ਸੀ ਮੁਹੱਲਾ ਵਾਸੀ ਵਲੋ ਕਈ ਵਾਰ ਨਿਗਮ ਕਰਮਚਾਰੀਆ ਨੂੰ ਆਪਣੀ ਪਰੇਸ਼ਾਨੀ ਤੋਂ ਜਾਣੂ ਕਰਵਾਏ ਜਾਣ ਦੇ ਬਾਅਦ ਵੀ ਸਮੱਸਿਆ ਦਾ ਹਲ ਨਹੀ ਹੋਇਆ ਧੀਰ ਜੋੜੇ ਨੂੰ ਜਦੋਂ ਪਤਾ ਲਗਿਆ ਓਹਨਾ ਪਹਿਲ ਦੇ ਅਧਾਰ ਤੇ ਵੱਡੀ ਜੈਟਿੰਗ ਮਸ਼ੀਨ ਲਿਆ ਕੇ ਖੜੀ ਕਰ ਦਿੱਤੀ ਤੇ ਹਦਾਇਤ ਦਿੱਤੀ ਕਿ ਮੁਹੱਲੇ ਦਾ ਸਾਰਾ ਚੌਕ ਹੋਇਆ ਸੀਵਰੇਜ ਚਲਦਾ ਕੀਤਾ ਜਾਵੇ ਜਿਸ ਨਾਲ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਕਿਉਂਕਿ ਲੋਕਾਂ ਨੇ ਵਿਸ਼ਵਾਸ ਕਰਕੇ ਸਾਨੂੰ ਜਿਤਾਇਆ ਹੈ ਸੋ ਅਸੀਂ ਆਪਣੇ ਵਾਰਡ ਦੇ ਇਕ ਵੀ ਬੰਦੇ ਦਾ ਕੰਮ ਅਧੂਰਾ ਨਹੀਂ ਰੱਖ ਸਕਦੇ ਆਉਣ ਵਾਲੇ ਦਿਨਾਂ ਚ ਵਾਰਡ ਦੇ ਸਾਰੇ ਹੋਣ ਵਾਲੇ ਕੰਮ ਮੁੱਕਮਲ ਕਰ ਦਿੱਤੇ ਜਾਣਗੇ
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply