ਸ਼੍ਰੀ ਮਣਿਮਹੇਸ਼ ਮੰਦਰ ਵਿੱਚ ਚੱਲ ਰਹੀ ਤਿੰਨ ਦਿਨਾਂ ਦੀ ਸ਼੍ਰੀ ਗਣੇਸ਼ ਕਥਾ ਦਾ ਦੂਜਾ ਦਿਨ ਹੋਇਆ ਸੰਪੂਰਨ

ਸ਼੍ਰੀ ਮਣਿਮਹੇਸ਼ ਮੰਦਰ ਵਿੱਚ ਚੱਲ ਰਹੀ ਤਿੰਨ ਦਿਨਾਂ ਦੀ ਸ਼੍ਰੀ ਗਣੇਸ਼ ਕਥਾ ਦਾ ਦੂਜਾ ਦਿਨ ਹੋਇਆ ਸੰਪੂਰਨ

ਕਪੂਰਥਲਾ 24 ਸਿਤੰਬਰ ਗੌਰਵ ਮੜੀਆ 
ਸ਼੍ਰੀ ਮਣਿਮਹੇਸ਼ ਸੇਵਾ ਮੰਡਲ,ਕਪੂਰਥਲਾ ਵੱਲੋਂ ਸ਼੍ਰੀ ਮਣਿਮਹੇਸ਼ ਮੰਦਰ ਵਿੱਚ ਚੱਲ ਰਹੀ ਤਿੰਨ ਦਿਨਾਂ ਦੀ ਸ਼੍ਰੀ ਗਣੇਸ਼ ਕਥਾ ਦੇ ਦੂਜੇ ਦਿਨ ਵਿੱਚ ਪਹੁੰਚੀ।ਜਿਸ ਵਿੱਚ ਗਣਪਤੀ ਜੀ ਦਾ ਪੂਜਣ ਸ਼੍ਰੀ ਸ਼ਾਮਲਾਲ ਅਤੇ ਸ੍ਰੀਮਤੀ ਕੈਲਾਸ਼ ਰਾਣੀ,ਰਵੀ ਕਪੂਰ,ਅੰਕਿਤ ਕਪੂਰ ਅਤੇ ਮਮਤਾ ਕਪੂਰ,ਸ਼੍ਰੀ ਦੀਨੇਸ਼ ਰਿਖੀ ,ਸ੍ਰੀਮਤੀ ਸਨੇਹ ਰਿਖੀ,ਸ੍ਰੀਮਤੀ ਰਜਨੀ ਰਿਖੀ,ਸ੍ਰੀ ਪਰਮਜੀਤ ਸ਼ਰਮਾ, ਸ਼੍ਰੀਮਤੀ ਗੀਤਾ ਸ਼ਰਮਾ, ਸ੍ਰੀਮਤੀ ਪ੍ਰੇਰਨਾ ਸ਼ਰਮਾ,ਸ੍ਰੀਮਤੀ ਅੰਜਲੀ ਕੌਸ਼ਲ,ਅਰਸ਼ਿਤ ਕੌਸ਼ਲ,ਕਸ਼ਿਸ਼ ਕੌਸ਼ਲ ਯਜਮਾਨ ਰਹੇ।ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਜਯੰਤੀ ਭਾਰਤੀ ਜੀ ਨੇ ਕਿਹਾ ਕਿ ਗਣਪਤੀ ਜੀ ਦਾ ਸਰੂਪ ਕਈ ਪ੍ਰੇਰਣਾਦਾਇਕ ਪੱਖਾਂ ਨੂੰ ਪ੍ਰਗਟ ਕਰਦਾ ਹੈ।

ਸਭ ਤੋਂ ਪਹਿਲਾਂ, ਉਨ੍ਹਾਂ ਦੇ ਵੱਡੇ ਕੰਨ ਸੁਣਨ ਦੀ ਸਮਰੱਥਾ ਦਾ ਪ੍ਰਤੀਕ ਹਨ। ਅੱਜ ਦੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਇਨਸਾਨ ਵਿੱਚ ਸੁਣਨ ਦੀ ਸਮਰੱਥਾ ਘੱਟ ਹੋ ਗਈ ਹੈ ਅਤੇ ਬੋਲਣ ਦੀ ਪ੍ਰਵਿਰਤੀ ਵੱਧ ਰਹੀ ਹੈ। ਗਣਪਤੀ ਜੀ ਆਪਣੇ ਗਜਕਰਨਾਂ ਰਾਹੀਂ ਸਾਨੂੰ ਸਿੱਖਾਉਂਦੇ ਹਨ ਕਿ ਸੁਣਨ ਦੀ ਸਮਰੱਥਾ ਨੂੰ ਵਧਾਓ, ਪਰ ਜਿਵੇਂ ਛੱਜ ਅੰਨ ਵਿੱਚੋਂ ਵਾਧੂ ਚੀਜਾਂ ਵੱਖ ਕਰਦਾ ਹੈ, ਉਸੇ ਤਰ੍ਹਾਂ ਹਰ ਗੱਲ ਨੂੰ ਧਿਆਨ ਨਾਲ ਸੁਣੋ ਪਰ ਕੇਵਲ ਉਸਦਾ ਸਾਰ ਹੀ ਅਪਣਾਓ।

ਉਨ੍ਹਾਂ ਦੀ ਲਚਕੀਲੀ ਸੁੰਡ, ਜੋ ਤਿਨਕੇ ਤੋਂ ਲੈ ਕੇ ਵੱਡੇ ਲੱਕੜ ਦੇ ਗੱਠਰ ਤੱਕ ਚੁੱਕ ਸਕਦੀ ਹੈ, ਸਾਨੂੰ ਸਿੱਖਾਉਂਦੀ ਹੈ ਕਿ ਜੀਵਨ ਦੀ ਹਰ ਛੋਟੀ-ਵੱਡੀ ਸਥਿਤੀ ਵਿੱਚ ਸਹਿਜ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਛੋਟੇ ਨੈਣ ਸਾਨੂੰ ਹਰ ਗੱਲ ਦੀ ਬਰੀਕੀ ਅਤੇ ਇਕਾਗ੍ਰਤਾ ਵੱਲ ਇਸ਼ਾਰਾ ਕਰਦੇ ਹਨ।

ਉਨ੍ਹਾਂ ਦਾ“ਲੰਬੋਦਰ” ਨਾਮ ਸਦਵਿਚਾਰਾਂ,ਸਾਤਵਿਕਤਾ ਅਤੇ ਚੰਗੇ ਗੁਣਾਂ ਦਾ ਪ੍ਰਤੀਕ ਹੈ—ਅਰਥਾਤ ਜਿੰਨਾ ਵੀ ਚੰਗਾ ਗਿਆਨ ਮਿਲੇ, ਉਸਨੂੰ ਮਨਨ ਅਤੇ ਅਭਿਆਸ ਰਾਹੀਂ ਅੰਦਰ ਤੱਕ ਅਪਣਾਉਣਾ ਚਾਹੀਦਾ ਹੈ।

“ਏਕਦੰਤ” ਰੂਪ ਵਿੱਚ ਉਹ ਸਾਨੂੰ ਮਾਇਆ (ਪ੍ਰਕ੍ਰਿਤੀ) ਅਤੇ ਮਾਇਆਪਤੀ (ਪਰਮਾਤਮਾ) ਦੇ ਭੇਦ ਦਾ ਬੋਧ ਕਰਾਉਂਦੇ ਹਨ। ਇਸ ਰੂਪ ਵਿੱਚ ਮਾਇਆ ਅਤੇ ਪਰਮਾਤਮਾ ਦਾ ਇਕ ਦੂਜੇ ਵਿੱਚ ਵਿਲੀਨ ਹੋਣਾ ਦਰਸਾਇਆ ਗਿਆ ਹੈ। ਜਿੱਥੇ ਅਦਵੈਤ ਦੀ ਅਵਸਥਾ ਆ ਜਾਂਦੀ ਹੈ, ਓਥੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ।ਕਥਾ ਵਿੱਚ ਭਗਵਾਨ ਗਣਪਤੀ ਜੀ ਦੇ ਵਿਆਹ ਪ੍ਰਸੰਗ ਦਾ ਵਰਨਣ ਵੀ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵਿਵੇਕ ਹੈ, ਬ੍ਰਹਮਗਿਆਨ ਹੈ ਫਿਰ ਹੀ ਰਿਧੀਆ ਸਿੱਧੀਆਂ ਜੀਵ ਨੂੰ ਪ੍ਰਾਪਤ ਹੋ ਸਕਦੀਆਂ ਹਨ। ਇਸ ਮੌਕੇ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਵਿਸ਼ੇਸ਼ ਰੂਪ ਵਿੱਚ ਪੁਹੰਚੇ। ਕਪੁਰਥਲਾ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ,ਸ੍ਰੀ ਮਣੀ ਮਹੇਸ਼ ਮੰਦਿਰ ਪ੍ਰਧਾਨ ਸ਼੍ਰੀ ਅਸ਼ੋਕ ਅਰੋੜਾ ਜੀ ਆਪਣੇ ਪੂਰੇ ਸੇਵਾ ਮੰਡਲ ਨਾਲ,ਦੀਪਕ ਸਲਵਾਨ,ਪਾਲਾ ਜੀ,ਕੁਲਦੀਪ ਜੀ,ਸਿਮਰਨ ਮਾਹਲ,ਨਵਜੋਤ ਮਾਹਲ,ਅਨਮੋਲ ਮਾਹਲ, ਪ੍ਰਵੀਨ ਜੋਸ਼ੀ,ਨਿਸ਼ਾਂਤ ਕੌੜਾ,ਲੱਕੀ,ਰਜਤ ਮਰਵਾਹਾ, ਜਤਿਨ,ਜਤਿਨ ਪ੍ਰਭਾਕਰ,ਸ਼੍ਰੀ ਸ਼ਿਵ ਮੰਦਿਰ ਸੁਭਾਸ਼ ਚੌਕ ਤੋਂ ਸ਼੍ਰੀ ਨਰੇਸ਼ ਬਹਿਲ,ਸ਼੍ਰੀ ਦਿਨੇਸ਼ ਸ਼ਰਮਾ,ਅੰਸ਼ੁਮਾਣ ਸ਼ਰਮਾ ਬਾਕੀ ਮੈਂਬਰਾਂ ਸਹਿਤ,ਰਾਕੇਸ਼ ਮਹਾਜਨ (admin MDSD school) , ਧਰਮਪਾਲ ਜੀ,ਸ਼੍ਰੀ ਸ਼ਿਵ ਮੰਦਿਰ ਕਚਹਿਰੀ ਚੌਕ ਪ੍ਰਧਾਨ ਅਸ਼ੋਕ ਪੂਰੀ, ਚੇਤਨ ਮਹਿਤਾ ਜੀ ਵੱਡੀ ਗਿਣਤੀ ਵਿੱਚ ਪੁਹੰਚੇ ਸਰੋਤਿਆਂ ਸਹਿਤ ਮੌਜੂਦ ਰਹੇ।ਸਾਧਵੀ ਭੈਣਾਂ ਦੁਆਰਾ ਸੁਮਧੁਰ ਭਜਨ ਕੀਰਤਨ ਨੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਸ਼੍ਰੀ ਮਣਿਮਹੇਸ਼ ਸੇਵਾ ਮੰਡਲ,ਕਪੂਰਥਲਾ ਵੱਲੋਂ ਸ਼੍ਰੀ ਮਣਿਮਹੇਸ਼ ਮੰਦਰ ਵਿੱਚ ਚੱਲ ਰਹੀ ਤਿੰਨ ਦਿਨਾਂ ਦੀ ਸ਼੍ਰੀ ਗਣੇਸ਼ ਕਥਾ ਦੇ ਦੂਜੇ ਦਿਨ ਵਿੱਚ ਪਹੁੰਚੀ।ਜਿਸ ਵਿੱਚ ਗਣਪਤੀ ਜੀ ਦਾ ਪੂਜਣ ਸ਼੍ਰੀ ਸ਼ਾਮਲਾਲ ਅਤੇ ਸ੍ਰੀਮਤੀ ਕੈਲਾਸ਼ ਰਾਣੀ,ਰਵੀ ਕਪੂਰ,ਅੰਕਿਤ ਕਪੂਰ ਅਤੇ ਮਮਤਾ ਕਪੂਰ,ਸ਼੍ਰੀ ਦੀਨੇਸ਼ ਰਿਖੀ ,ਸ੍ਰੀਮਤੀ ਸਨੇਹ ਰਿਖੀ,ਸ੍ਰੀਮਤੀ ਰਜਨੀ ਰਿਖੀ,ਸ੍ਰੀ ਪਰਮਜੀਤ ਸ਼ਰਮਾ, ਸ਼੍ਰੀਮਤੀ ਗੀਤਾ ਸ਼ਰਮਾ, ਸ੍ਰੀਮਤੀ ਪ੍ਰੇਰਨਾ ਸ਼ਰਮਾ,ਸ੍ਰੀਮਤੀ ਅੰਜਲੀ ਕੌਸ਼ਲ,ਅਰਸ਼ਿਤ ਕੌਸ਼ਲ,ਕਸ਼ਿਸ਼ ਕੌਸ਼ਲ ਯਜਮਾਨ ਰਹੇ।ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਜਯੰਤੀ ਭਾਰਤੀ ਜੀ ਨੇ ਕਿਹਾ ਕਿ ਗਣਪਤੀ ਜੀ ਦਾ ਸਰੂਪ ਕਈ ਪ੍ਰੇਰਣਾਦਾਇਕ ਪੱਖਾਂ ਨੂੰ ਪ੍ਰਗਟ ਕਰਦਾ ਹੈ।

ਸਭ ਤੋਂ ਪਹਿਲਾਂ, ਉਨ੍ਹਾਂ ਦੇ ਵੱਡੇ ਕੰਨ ਸੁਣਨ ਦੀ ਸਮਰੱਥਾ ਦਾ ਪ੍ਰਤੀਕ ਹਨ। ਅੱਜ ਦੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਇਨਸਾਨ ਵਿੱਚ ਸੁਣਨ ਦੀ ਸਮਰੱਥਾ ਘੱਟ ਹੋ ਗਈ ਹੈ ਅਤੇ ਬੋਲਣ ਦੀ ਪ੍ਰਵਿਰਤੀ ਵੱਧ ਰਹੀ ਹੈ। ਗਣਪਤੀ ਜੀ ਆਪਣੇ ਗਜਕਰਨਾਂ ਰਾਹੀਂ ਸਾਨੂੰ ਸਿੱਖਾਉਂਦੇ ਹਨ ਕਿ ਸੁਣਨ ਦੀ ਸਮਰੱਥਾ ਨੂੰ ਵਧਾਓ, ਪਰ ਜਿਵੇਂ ਛੱਜ ਅੰਨ ਵਿੱਚੋਂ ਵਾਧੂ ਚੀਜਾਂ ਵੱਖ ਕਰਦਾ ਹੈ, ਉਸੇ ਤਰ੍ਹਾਂ ਹਰ ਗੱਲ ਨੂੰ ਧਿਆਨ ਨਾਲ ਸੁਣੋ ਪਰ ਕੇਵਲ ਉਸਦਾ ਸਾਰ ਹੀ ਅਪਣਾਓ।

ਉਨ੍ਹਾਂ ਦੀ ਲਚਕੀਲੀ ਸੁੰਡ, ਜੋ ਤਿਨਕੇ ਤੋਂ ਲੈ ਕੇ ਵੱਡੇ ਲੱਕੜ ਦੇ ਗੱਠਰ ਤੱਕ ਚੁੱਕ ਸਕਦੀ ਹੈ, ਸਾਨੂੰ ਸਿੱਖਾਉਂਦੀ ਹੈ ਕਿ ਜੀਵਨ ਦੀ ਹਰ ਛੋਟੀ-ਵੱਡੀ ਸਥਿਤੀ ਵਿੱਚ ਸਹਿਜ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਛੋਟੇ ਨੈਣ ਸਾਨੂੰ ਹਰ ਗੱਲ ਦੀ ਬਰੀਕੀ ਅਤੇ ਇਕਾਗ੍ਰਤਾ ਵੱਲ ਇਸ਼ਾਰਾ ਕਰਦੇ ਹਨ।

ਉਨ੍ਹਾਂ ਦਾ“ਲੰਬੋਦਰ” ਨਾਮ ਸਦਵਿਚਾਰਾਂ,ਸਾਤਵਿਕਤਾ ਅਤੇ ਚੰਗੇ ਗੁਣਾਂ ਦਾ ਪ੍ਰਤੀਕ ਹੈ—ਅਰਥਾਤ ਜਿੰਨਾ ਵੀ ਚੰਗਾ ਗਿਆਨ ਮਿਲੇ, ਉਸਨੂੰ ਮਨਨ ਅਤੇ ਅਭਿਆਸ ਰਾਹੀਂ ਅੰਦਰ ਤੱਕ ਅਪਣਾਉਣਾ ਚਾਹੀਦਾ ਹੈ।

“ਏਕਦੰਤ” ਰੂਪ ਵਿੱਚ ਉਹ ਸਾਨੂੰ ਮਾਇਆ (ਪ੍ਰਕ੍ਰਿਤੀ) ਅਤੇ ਮਾਇਆਪਤੀ (ਪਰਮਾਤਮਾ) ਦੇ ਭੇਦ ਦਾ ਬੋਧ ਕਰਾਉਂਦੇ ਹਨ। ਇਸ ਰੂਪ ਵਿੱਚ ਮਾਇਆ ਅਤੇ ਪਰਮਾਤਮਾ ਦਾ ਇਕ ਦੂਜੇ ਵਿੱਚ ਵਿਲੀਨ ਹੋਣਾ ਦਰਸਾਇਆ ਗਿਆ ਹੈ। ਜਿੱਥੇ ਅਦਵੈਤ ਦੀ ਅਵਸਥਾ ਆ ਜਾਂਦੀ ਹੈ, ਓਥੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ।ਕਥਾ ਵਿੱਚ ਭਗਵਾਨ ਗਣਪਤੀ ਜੀ ਦੇ ਵਿਆਹ ਪ੍ਰਸੰਗ ਦਾ ਵਰਨਣ ਵੀ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵਿਵੇਕ ਹੈ, ਬ੍ਰਹਮਗਿਆਨ ਹੈ ਫਿਰ ਹੀ ਰਿਧੀਆ ਸਿੱਧੀਆਂ ਜੀਵ ਨੂੰ ਪ੍ਰਾਪਤ ਹੋ ਸਕਦੀਆਂ ਹਨ ਇਸ ਮੌਕੇ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਵਿਸ਼ੇਸ਼ ਰੂਪ ਵਿੱਚ ਪੁਹੰਚੇ। ਕਪੁਰਥਲਾ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ,ਸ੍ਰੀ ਮਣੀ ਮਹੇਸ਼ ਮੰਦਿਰ ਪ੍ਰਧਾਨ ਸ਼੍ਰੀ ਅਸ਼ੋਕ ਅਰੋੜਾ ਜੀ ਆਪਣੇ ਪੂਰੇ ਸੇਵਾ ਮੰਡਲ ਨਾਲ,ਦੀਪਕ ਸਲਵਾਨ,ਪਾਲਾ ਜੀ,ਕੁਲਦੀਪ ਜੀ,ਸਿਮਰਨ ਮਾਹਲ,ਨਵਜੋਤ ਮਾਹਲ,ਅਨਮੋਲ ਮਾਹਲ, ਪ੍ਰਵੀਨ ਜੋਸ਼ੀ,ਨਿਸ਼ਾਂਤ ਕੌੜਾ,ਲੱਕੀ,ਰਜਤ ਮਰਵਾਹਾ, ਜਤਿਨ,ਜਤਿਨ ਪ੍ਰਭਾਕਰ,ਸ਼੍ਰੀ ਸ਼ਿਵ ਮੰਦਿਰ ਸੁਭਾਸ਼ ਚੌਕ ਤੋਂ ਸ਼੍ਰੀ ਨਰੇਸ਼ ਬਹਿਲ,ਸ਼੍ਰੀ ਦਿਨੇਸ਼ ਸ਼ਰਮਾ,ਅੰਸ਼ੁਮਾਣ ਸ਼ਰਮਾ ਬਾਕੀ ਮੈਂਬਰਾਂ ਸਹਿਤ,ਰਾਕੇਸ਼ ਮਹਾਜਨ (admin MDSD school) , ਧਰਮਪਾਲ ਜੀ,ਸ਼੍ਰੀ ਸ਼ਿਵ ਮੰਦਿਰ ਕਚਹਿਰੀ ਚੌਕ ਪ੍ਰਧਾਨ ਅਸ਼ੋਕ ਪੂਰੀ, ਚੇਤਨ ਮਹਿਤਾ ਜੀ ਯੱਗ ਦੱਤ ਮਲਹੋਤਰਾ,ਤਰਸੇਮ ਲਾਲ ਸ਼ਾਸਤਰੀ,ਭੋਲਾ,ਰਾਜੇ ਸ਼ਾਮ ਸੇਵਾ ਮੰਡਲ, ਸਹਿਤ ਵੱਡੀ ਗਿਣਤੀ ਵਿੱਚ ਪੁਹੰਚੇ ਸਰੋਤਿਆਂ ਸਹਿਤ ਮੌਜੂਦ ਰਹੇ।ਸਾਧਵੀ ਭੈਣਾਂ ਦੁਆਰਾ ਸੁਮਧੁਰ ਭਜਨ ਕੀਰਤਨ ਨੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.