ਕਿਸਾਨ ਜਥੇਬੰਦੀ ਵਲੋਂ ਪਿੰਡ ਪੱਧਰੀ ਰੋਡ ਮਾਰਚ ਕਰਕੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
- ਰਾਸ਼ਟਰੀ
- 20 Jan, 2025 12:00 AM (Asia/Kolkata)
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਵਲੋ ਅੱਜ ਸਾਰੇ ਪਿੰਡਾਂ ਵਿੱਚ ਮਾਰਚ ਕਰਕੇ ਮੋਦੀ ਸਰਕਾਰ ਦਾ ਫੂਕਿਆ ਗਿਆ। ਇਸ ਮੋਕੇ ਹਰਬਿੰਦਰਜੀਤ ਸਿੰਘ ਕੰਗ, ਇਕਬਾਲ ਸਿੰਘ ਵੜਿੰਗ ਚਮਕੋਰ ਸਿੰਘ ਮੰਢਾਲਾ, ਹਰਭਿੰਦਰ ਸਿੰਘ ਮਾਲਚੱਕ, ਕਵਲਜੀਤ ਸਿੰਘ ਦੀਨੇਵਾਲ ਸਤਨਾਮ ਸਿੰਘ ਕੱਲਾ, ਭਪਿੰਦਰ ਸਿੰਘ ਖਡੂਰ ਸਾਹਿਬ ਗੁਰਪਰੀਤ ਸਿੰਘ ਭੈਣੀ ਤਰਸੇਮ ਸਿੰਘ ਕੰਗ, ਹਰਮੀਤ ਸਿੰਘ, ਪਿਆਰਾ ਸਿੰਘ, ਬਲਜੀਤ ਸਿੰਘ, ਆਦਿ ਆਗੂ ਹਾਜ਼ਰ ਸਨ।[video width="352" height="640" mp4="https://nazranatv.com/wp-content/uploads/2021/09/VID-20210914-WA0041.mp4"][/video]