ਹੁਣ ਬੈਂਕ ਵਿੱਚ ਜ਼ੀਰੋ ਬੈਲੇਂਸ ਰੱਖਣ 'ਤੇ ਨਹੀਂ ਲੱਗੇਗਾ ਕੋਈ ਚਾਰਜ! ਜਾਣੋ ਬੈਂਕ ਦੇ ਨਵੇਂ ਨਿਯਮ

ਹੁਣ ਬੈਂਕ ਵਿੱਚ ਜ਼ੀਰੋ ਬੈਲੇਂਸ ਰੱਖਣ 'ਤੇ ਨਹੀਂ ਲੱਗੇਗਾ ਕੋਈ ਚਾਰਜ! ਜਾਣੋ ਬੈਂਕ ਦੇ ਨਵੇਂ ਨਿਯਮ

ਇੰਡੀਅਨ ਬੈਂਕ ਹੁਣ ਆਪਣੇ ਗਾਹਕਾਂ ਤੋਂ ਘੱਟੋ-ਘੱਟ Balance ਨਾ ਰੱਖਣ ‘ਤੇ ਕੋਈ ਫੀਸ ਨਹੀਂ ਲਵੇਗਾ। ਇਸ ਫੈਸਲੇ ਨਾਲ ਗਾਹਕਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਆਪਣੇ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਰੱਖਣ ਦੀ ਚਿੰਤਾ ਨਹੀਂ ਕਰਨੀ ਪਵੇਗੀ।