ਸਮਾਜ ਸੇਵਕ ਸ਼ੁਲੱਖਣ ਸਿੰਘ ਬੰਦੇਸ਼ ਪਿੰਡ ਜਬੋਵਾਲ ਦੀ ਸੰਖੇਪ ਬੀਮਾਰੀ ਕਾਰਣ ਅਚਾਨਕ ਮੌਤ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਜਥੇਦਾਰ ਕੁਲਦੀਪ ਸਿੰਘ ਗੜ ਗਜ।
- ਧਾਰਮਿਕ
- 01 Jul, 2026 02:38 PM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ।- ਪਿੰਡ ਜਬੋਵਾਲ ਦੇ ਗੁਰਸਿਖੀ ਵਿਚ ਪਰਪੱਕ ਰਹਿਣ ਵਾਲੇ ਸਮਾਜ ਸੇਵਕ ਅਕਾਲ ਚਲਾਣੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਪ੍ਰਵਾਰ ਨਾਲ ਦੁਖ ਸਾਂਝਾ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਸੁਲੱਖਣ ਸਿੰਘ ਬੰਦੇਸ਼ਾ ਵਰਗੇ ਸਮਾਜ ਸੇਵਕਾਂ ਦੇ ਵਿਛੋੜੇ ਕਾਰਣ ਸਮਾਜ ਅਤੇ ਕੌਮ ਨੂੰ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪੈ ਜਾਂਦਾ ਹੈ।ਇਸ ਸਮੇਂ ਪ੍ਰਮੁਖ ਆਗੂ ਬਾਬਾ ਅਮਰ ਸਿੰਘ ਗੁਰਦੁਆਰਾ ਸੰਤਸਰ,ਮਲਕੀਤ ਸਿੰਘ ਬਾਬਾ ਗੁਰਬਖਸ਼ ਸਿੰਘ ਸੰਗੀਤ ਅਕੈਡਮੀ,ਚੇਅਰਮੈਨ ਸਿਕੰਦਰ ਸਿੰਘ ਭੋਏਵਾਲ ਮਜੀਠਾ 2,ਡਾ ਵਿਕਾਸ ਭੰਡਾਰੀ,ਜਥੇਦਾਰ ਦਰਸ਼ਣ ਸਿੰਘ ਵਾਰਿਸ ਪੰਜਾਬ ਜਥੇਬੰਦੀ,ਉਘੇ ਅਕਾਲੀ ਆਗੂ ਸੁਖਰਾਜ ਸਿੰਘ ਮੁਛੱਲ,ਜਗਬੀਰ ਸਿੰਘ ਲਾਲੀ ਜੋਧਾਨਗਰੀ,ਮਨਦੀਪ ਸਿੰਘ ਸਰਪੰਚ,ਪੰਡਤ ਅਸ਼ੋਕ ਕੁਮਾਰ,ਕਰਮ ਸਿੰਘ,ਸਰਦੂਲ ਸਿੰਘ ਪਟਵਾਰੀ,ਮਨਜੀਤ ਸਿੰਘ ਬੰਦੇਸ਼ਾ,ਬਲਬੀਰ ਸਿੰਘ,ਅੰਗਰੇਜ ਸਿੰਘ,ਸਾਰੇ ਪੰਚਾਇਤ ਮੈਂਬਰ,ਜਸਬੀਰ ਸਿੰਘ ਸੈਕਟਰੀ,ਗੁਰਪਾਲ ਸਿੰਘ ਸਾਬਕਾ ਮੈਂਬਰ,ਗੁਰਮੇਜ ਸਿੰਘ,ਜਸਪਾਲ ਸਿੰਘ ਜਥੇਦਾਰ,ਸੁਖਵਿੰਦਰ ਸਿੰਘ ਸਰਪੰਚ,ਦਲਜੀਤ ਸਿੰਗ ਦਮਾਦ,ਇੰਦਰਜੀਤ ਸਿੰਘ, ਕਮਲਜੀਤ ਕੌਰ,ਰਜਵੰਤ ਕੌਰ,ਗੁਰਜੀਤ ਸਿੰਘ,ਗੁਰਮੀਤ ਸਿੰਘ,ਪ੍ਰਗਟ ਸਿੰਘ ਕਨੇਡਾ,ਹਰਪ੍ਰੀਤ ਸਿੰਘ ਕਨੇਡਾ, ਬਲਜੀਤ ਸਿੰਘ,ਜਗਜੀਤ ਸਿੰਘ ਆਦਿ ਹਾਜ਼ਰ ਸਨ।
Leave a Reply