ਹਲਕਾ ਜੰਡਿਆਲਾ ਗੁਰੂ ਹਰਭਜਨ ਸਿੰਘ ਈਟੀਓ ਦੇ ਨਾਮ ਬਿਜਲੀ ਦੀਆਂ ਲਾਈਨਾਂ ਨਵੇਂ ਟਰਾਂਸਫਾਰਮਰ ਤੇ ਨਵੀਆਂ ਸੜਕਾਂ ਦਾ ਜਾਲ ਵਿਛਿਆ
- ਰਾਜਨੀਤੀ
- 26 May, 2025 03:55 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਇਦੇ ਤੁਰੰਤ ਪੂਰੇ ਕੀਤੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈਟੀਓ ਨੇ ਪਿੰਡ ਮੁੱਛਲ ਨੂੰ ਜੋੜਦੀਆਂ ਦੋ ਸੜਕਾਂ ਦਾ ਉਦਘਾਟਨ ਕਰਦੇ ਸਮੇਂ ਕਿਹਾ ਕਿ ਮੈਂ ਇੱਕ ਹਫਤਾ ਪਹਿਲਾਂ ਲੋਕਾਂ ਨਾਲ ਇਹ ਨਵੀਆਂ ਸੜਕਾਂ ਦਾ ਉਦਘਾਟਨ ਕਰਨ ਵਾਅਦਾ ਕੀਤਾ ਸੀ ਅੱਜ ਪੰਜਾਬ ਸਰਕਾਰ ਦੀ ਮਨਜ਼ੂਰੀ ਦੇ ਨਾਲ ਇਕ ਕਰੋੜ 12 ਲਖ 57 ਹਜਾਰ ਦਾ ਜਿਹੜਾ ਇਹਦੇ ਤੇ ਖਰਚਾ ਆਉਣਾ ਇਹ ਰਾਏਪੁਰ ਨੂੰ ਤੇ ਰੇਲਵੇ ਸਟੇਸ਼ਨ ਨੂੰ ਜੁੜਦੀਆਂ ਸੜਕਾਂ 3. 6 ਕਿਲੋਮੀਟਰ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਬਹੁਤ ਜਲਦੀ ਪੱਕੀਆਂ ਕਰ ਦਿੱਤੀਆਂ ਜਾਣਗੀਆਂ ਇਸ ਸਮੇਂ ਪ੍ਰਮੁੱਖ ਆਗੂ ਸਵਿੰਦਰ ਸਿੰਘ ਮੁੱਛਲ ਦਰਸ਼ਨ ਸਿੰਘ ਮੈਂਬਰ ਕੁਲਵਿੰਦਰ ਸਿੰਘ ਮੈਂਬਰ ਸਰਪੰਚ ਸਵਿੰਦਰ ਕੌਰ ਕਸ਼ਮੀਰ ਸਿੰਘ ਰਣਜੀਤ ਸਿੰਘ ਰਾਣਾ ਮਾਸਟਰ ਮੁਖਤਾਰ ਸਿੰਘ ਆਦਿ ਆਗੂ ਹਾਜ਼ਰ ਸਨ|
Leave a Reply