ਜਿਨ੍ਹੇ ਤੇਰੇ ਸ਼ਹਿਰੀ ਨੇ
- ਗੁਰਬਾਣੀ-ਇਤਿਹਾਸ
- (Asia/Kolkata)
ਜਿੰਨੇ ਤੇਰੇ ਸ਼ਹਿਰੀ ਨੇ,ਸਾਰੇ ਮੇਰੇ ਵੈਰੀ ਨੇ। ਡੰਗ ਮਾਰਦੇ ਫਿਰਦੇ ਨੇ, ਸੱਚੀਂ ਬੜੇ ਹੀ ਜ਼ਹਿਰੀ ਨੇ।ਅਸੀਂ ਉਡੀਕ ਚ ਬੈਠੇ ਹਾਂ,ਆਉਣੇ ਸਮੇਂ ਸੁਨਹਿਰੀ ਨੇ। ਸਾਰੇ ਨੰਗੇ ਕਰ ਦੇਣੇ, ਵਖ਼ਤ ਦੀ ਏਸ ਕਚਹਿਰੀ ਨੇ। ਵੈਰੋਵਾਲ✍????