ਪੰਜਾਬ ਦੀ Higher education ਦਾ ਹਾਲ
- Archived
- 20 Jan, 2025 12:00 AM (Asia/Kolkata)
ਪੰਜਾਬਕੁਲ ਆਬਾਦੀ - 2.80 ਕਰੋੜਸਰਕਾਰੀ ਕਾਲਜ - 47
ਹਰਿਆਣਾਕੁਲ ਆਬਾਦੀ - 2.50 ਕਰੋੜਸਰਕਾਰੀ ਕਾਲਜ - 170
ਹਿਮਾਚਲਕੁਲ ਆਬਾਦੀ - ਇਕ ਕਰੋੜ ਤੋਂ ਘੱਟਸਰਕਾਰੀ ਕਾਲਜ - 94
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1990 ਵਿੱਚ ਪੱਕੇ ਤੌਰ 'ਤੇ ਕੰਮ ਕਰਦੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 1873,ਹੁਣ ਕੰਮ ਕਰ ਰਹੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 347 ਤੇ ਉਨ੍ਹਾਂ ਵਿੱਚੋਂ ਵੀ 39 ਚੰਡੀਗੜ੍ਹ ਡਿਪੂਟੇਸ਼ਨ 'ਤੇ ਹਨ। ਬਾਕੀ ਦੇ ਲੈਕਚਰਾਰਾਂ ਵਿੱਚੋਂ9 ਵੱਡੇ ਕਾਲਜਾਂ ਵਿੱਚ - 170ਤੇ 38 ਕਾਲਜਾਂ ਵਿੱਚ - 138
ਹੋਰ ਸੁਣੋ ਪੰਜਾਬੀ ਦਾ ਬੜਾ ਰੌਲਾ ਪਾਉਂਦੇ ਹਾਂ ਅਸੀਂ,47 ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 18 ਪੱਕੇ ਲੈਕਚਰਾਰ ਹਨ। ਗਿਆਰਾਂ ਕਾਲਜ ਜਿਹੇ ਨੇ ਜਿਨ੍ਹਾਂ ਵਿੱਚ ਇਕ ਵੀ ਪੱਕਾ ਲੈਕਚਰਾਰ ਨਹੀਂ ਹੈ।
ਪਿਛਲੇ 25 ਸਾਲਾਂ ਤੋਂ ਕੋਈ ਨਵਾਂ ਲੈਕਚਰਾਰ ਭਰਤੀ ਨਹੀਂ ਕੀਤਾ ਗਿਆ। 2025 ਤੱਕ ਇਨ੍ਹਾਂ ਲੈਕਚਰਾਰਾਂ ਵਿੱਚੋਂ ਵੀ 200 ਰਿਟਾਇਰ ਹੋ ਜਾਣਗੇ।
ਪਰ ਕੋਈ ਮੁੱਦਾ ਨਹੀਂ, ਕਿਸੇ political ਧਿਰ ਦੇ ਏਜੰਡੇ 'ਤੇ ਨਹੀਂ, ਨਾ ਹੀ ਮੀਡੀਆ/ਸੋਸ਼ਲ ਮੀਡੀਆ ਕੁਝ ਬੋਲ ਰਿਹਾ।