ਸੋਚ ਨੂੰ ਬੇਸ਼ਰਮੀ ਦਾ ਕੀੜਾ ਲੱਗਿਆ ਬਹਾਦਰਾਂ ਦੇ ਵਾਰਿਸ ਜਨਾਨੇ ਬਣਗੇ

ਸੋਚ ਨੂੰ ਬੇਸ਼ਰਮੀ ਦਾ ਕੀੜਾ ਲੱਗਿਆ ਬਹਾਦਰਾਂ ਦੇ ਵਾਰਿਸ ਜਨਾਨੇ ਬਣਗੇ
ਕਰਿਆ ਸੀ ਜਿਨ੍ਹਾਂ ਤੇ ਭਰੋਸਾ ਰੱਜ ਕੇਬੁੱਕਲ ਦੇ ਉਹੀ ਸਾਰੇ ਸੱਪ ਨਿੱਕਲੇ47 ਤੋਂ 84 ਦਾ ਹੈ ਜਿੱਮੇਵਾਰ ਕੌਣਲੀਡਰਾਂ ਦੇ ਮੂੰਹਾਂ ਨੂੰ ਗਏ ਚੜ੍ਹ ਛਿੱਕਲੇਸਿਰਾਂ ਵਿਚ ਜ਼ਹਿਰ ਕਿਸੇ ਐਸਾ ਘੋਲਿਆਚੰਗਿਆਂ ਤੋਂ ਸਾਰੇ ਮਾੜੇ ਖਾਨੇ ਬਣਗੇਸੋਚ ਨੂੰ ਬੇਸ਼ਰਮੀ ਦਾ ਕੀੜਾ ਲੱਗਿਆਬਹਾਦਰਾਂ ਦੇ ਵਾਰਿਸ ਜਨਾਨੇ ਬਣਗੇਗੱਲ ਦਾ ਬਣਾਉਣਾ ਮੁੱਦਾ ਚੰਗੀ ਗੱਲ ਨਾਵਾਲੇ ਵੱਡੇ ਝੱਗੜੇ ਤੇ ਝੇੜੇ ਵੀ ਨਹੀਂਪਾਕੇ ਚਿੱਟੇ ਅਸੀਂ ਕਹਿੰਦੇ ਸੰਤ ਹੁੰਨੇ ਆਕੋਹਾਂ ਦੂਰ ਰੱਬ ਤੋਂ ਉਹ ਨੇੜੇ ਵੀ ਨਹੀਂਜਿਹੜੀ ਕੌਮ ਭਾਲਦੀ ਐ ਰਾਜ ਕਰਨਾਉਹਨਾਂ ਦੇ ਗ੍ਰੰਥੀ ਜਾ ਲਾਚਾਰ ਦੇਖਲੋਕੌਮ ਦੀ ਕਮਾਨ ਜਿਨ੍ਹਾਂ ਹੱਥ ਲੈਣੀ ਸੀਉਹ ਬਣਗੇ ਨੇ ਚੋਟੀ ਦੇ ਨਚਾਰ ਦੇਖਲੋਜਿਨ੍ਹਾਂ ਸਿਰ ਪੈਂਦਾ ਦੁੱਖ ਪਤਾ ਉਹਨਾਂ ਨੂੰਦੱਬ ਲੈਂਦੇ ਲੁੱਚੇ ਹੁਸ਼ਿਆਰ ਹੁੰਦੇ ਨੇਖੇੜਦੇ ਨੇ ਗੇਮ ਪਿੱਛੋਂ ਹੁੰਦੀ ਐ ਸਪੋਟ ਰਾਤੀਂਕਰਕੇ ਉਹ ਰੇਪ ਸੁਭਹਾ ਬਾਹਰ ਹੁੰਦੇ ਨੇਸਿਆਸਤਾਂ ਦੀ ਮਾੜੀ ਅੱਗ ਗੁਰੂਘਰ ਆਗੀਪੱਕਾ ਨਹੀਂ ਸੀ ਘਰ ਸਾਡਾ ਸੀਗਾ ਮੋਮ ਦਾਪਤਾ ਨਹੀਂ ਕੇ ਸ਼ਾਮੀ ਰੋਟੀ ਮਿਲੂਗੀ ਕੇ ਨਹੀਂਉਹ ਜਥੇਦਾਰ ਜਣਾ ਖਣਾ ਬਣੇ ਕੌਮ ਦਾਕੋਈ ਟਾਮਾ ਟਾਮਾ ਕਰਦਾ ਹੈ ਗੱਲ ਹੱਕ ਦੀਬਾਕੀਆਂ ਲਈ ਮੁੱਦੇ ਤਾਂ ਸਵਾਦ ਰਹਿ ਗਏ ਨੇਗੱਲਾਂ ਨਾਲ ਭਲੇ ਕਦੋਂ ਹੋਏ ਕਿਸੇ ਦੇਫੇਸਬੁਕ ਉਤੇ ਤਾਂ ਵਿਵਾਦ ਰਹਿ ਗਏ ਨੇਉਜੜ ਜਾਂਦੇ ਨੇ ਮੁੜ ਹਰੇ ਨਹੀਓਂ ਹੁੰਦੇਸਵਾਰਨੇ ਜੋ ਮਾਲੀਆਂ ਨੇ ਬਾਗ ਛੱਡਤੇਗੀਤਾਂ ਦੀਆਂ ਤਰਜਾਂ ਤੇ ਬਾਣੀ ਗਾਉਂਦੇ ਨੇਰਾਗੀਆਂ ਨੇ ਗਾਉਣੇ ਅੱਜ ਰਾਗ ਛੱਡਤੇਵਿਚੋ ਵਿਚ ਚੁੱਪ ਚਾਪ ਜੇਬ ਭਰਦੇਚੋਰ ਬਾਬੇ ਠੱਗ ਜੋਗੀ ਲੀੜੇ ਭਗਵੇਂਕੌਮ ਵਿਚ ਕਿੰਨੇ ਹੀ ਗੱਦਾਰ ਪਲਦੇਕਿਹਨੂੰ ਕਿਹੜੇ ਪਾਪ ਦੇ ਮੈਂ ਦੇਵਾਂ ਤਗਮੇਂਕੰਮ ਬੁਰੇ ਸਾਡੇ ਸਾਨੂੰ ਮੌਤ ਨਾ ਆਵੇਦੂਜਿਆਂ ਦਾ ਸਾਰੇ ਚਾਹੁੰਦੇ ਸਿਵਾ ਸੇਕਣਾਇਮਤਿਹਾਨਾਂ ਦੀ ਨਾਂ ਘੜੀ ਵਿਚ ਪੈਣਾ ਚਾਹੁੰਦਾ ਕੋਈਸਾਰੇ ਚਾਹੁੰਦੇ ਬਾਬਾ ਪਰਤੱਖ ਦੇਖਣਾਹੱਕ ਦੀ ਸੀ ਜਿਨ੍ਹਾਂ ਨੇ ਕੋਈ ਗੱਲ ਕਰਨੀਉਹ ਮੀਡੀਆ ਵੀ ਬੈਠਾ ਹੈ ਜ਼ਮੀਰ ਮਾਰਕੇਮਾੜੇ ਨੂੰ ਨਾਂ ਹੁੰਦੀ ਵੇਖੀ ਸਜ਼ਾ ਇਥੇ ਮੈਂਸੋਂ ਜਾਵੇ ਭਾਵੇਂ ਸਾਰਾ ਜੱਗ ਮਾਰਕੇਮਾਂ ਬੋਲੀ ਦਿਆਂ ਵਾਰਿਸਾਂ ਨੂੰ ਮਾਂ ਭੁੱਲਗੀਸਾਡੇ ਹੱਥੋਂ ਹਿੰਦੀ ਅੰਗਰੇਜ਼ੀ ਤਰਗੀਸ਼ਹਿਰਾਂ ਦਿਆਂ ਬੋਰਡਾਂ ਤੇ ਪਹਿਲ ਹਿੰਦੀ ਨੂੰਸਾਡੇ ਹੀ ਪੰਜਾਬ ਚ ਪੰਜਾਬੀ ਮਰਗੀਚੰਗੀ ਗੱਲ ਸੱਚ ਦੀ ਕੋਈ ਕਰੇ ਵਿਰਲਾਸੱਚ ਜਿਹੜਾ ਬੋਲੇ ਉਹਨੂੰ ਟੋਕੀਂ ਨਾ ਕਦੇਸੱਚ ਦਾ ਜੋ ਸਦਾ ਪੱਖ ਆਵੇ ਪੂਰਦੀ'ਮੋਰਜੰਡ' ਕਲਮ ਨੂੰ ਰੋਕੀਂ ਨਾ ਕਦੇ ਨਿਸ਼ਾਨਦੀਪ ਸਿੰਘ 'ਮੋਰਜੰਡ'