ਪਾਕਿਸਤਾਨ ਵਿੱਚ ਫਿਲਸਤੀਨ ਦੇ ਸਮਰਥਨ ਵਿੱਚ ਰੈਲੀ ਦੌਰਾਨ ‘ਇਜ਼ਰਾਈਲ ਦੇ ਸਮਰਥਕਾਂ’ ਦਾ ਧਮਾਕਾ, 7 ਮਰੇ
- ਅੰਤਰਰਾਸ਼ਟਰੀ
- (Asia/Kolkata)
ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਫਲਸਤੀਨ ਦੇ ਸਮਰਥਨ ਵਿਚ ਇਕ ਰੈਲੀ ਦੌਰਾਨ ਹੋਏ ਬੰਬ ਧਮਾਕੇ ਵਿਚ ਘੱਟੋ ਘੱਟ 7 ਲੋਕ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋ ਗਏ।