ਪੰਥ ਦੋਖੀ ਸੁਖਬੀਰ ਬਾਦਲ ਉੱਤੇ ਹਮਲਾ ਸਿੱਖ ਕੌਮ ਦੇ ਜਿੰਦਾ ਹੋਣ ਦਾ ਸਬੂਤ
- ਰਾਜਨੀਤੀ
- 14 Aug, 2026 02:27 PM (Asia/Kolkata)
ਆਦਿ ਕਾਲ ਤੋਂ ਹੀ ਖਾਲਸਾ ਪੰਥ ਸਿੱਖੀ ਦੇ ਦੋਖੀਆਂ ਨੂੰ ਸਜ਼ਾਵਾਂ ਦਿੰਦਾ ਆਇਆ ਹੈ ਦੇ ਰਿਹਾ ਹੈ ਅਤੇ ਦਿੰਦਾ ਵੀ ਰਹੇਗਾ । ਸੁਖਬੀਰ ਬਾਦਲ ਦਾ ਪਿਓ ਪ੍ਰਕਾਸ਼ ਬਾਦਲ ਵੀ ਗਦਾਰ ਸੀ ਪੰਥ ਦੋਖੀ ਸੀ ਅਤੇ ਸੁਖਬੀਰ ਬਾਦਲ ਵੀ ਗਦਾਰ ਹੈ ਅਤੇ ਪੰਥ ਦੋਖੀ ਹੈ । ਜਿੰਨਾ ਕੌਮ ਦਾ ਨੁਕਸਾਨ ਇਕੱਲਾ ਪ੍ਰਕਾਸ਼ ਬਾਦਲ ਨੇ ਕਰਵਾ ਦਿੱਤਾ ਸੀ ਐਨਾ ਤਾਂ ਮੁਗਲ ਅਤੇ ਅੰਗਰੇਜ਼ ਰਲ ਕੇ ਵੀ ਨਹੀਂ ਕਰਵਾ ਸਕੇ ਸੀ । ਆਰ ਆਰ ਐਸ ਵਰਗੀਆਂ ਸਿੱਖ ਵਿਰੋਧੀ ਸੰਸਥਾਵਾਂ ਦੀਆਂ ਜੜ੍ਹਾਂ ਪੰਜਾਬ ਵਿੱਚ ਅਤੇ ਸਿੱਖ ਸੰਸਥਾਵਾਂ ਪੱਕੀਆਂ ਕਰਨ ਵਾਲਾ ਪ੍ਰਕਾਸ਼ ਬਾਦਲ ਹੀ ਸੀ । ਏਸ ਬਾਦਲ ਪ੍ਰੀਵਾਰ ਨੇ ਜੋ ਜੋ ਵੀ ਪੰਥ ਪੰਜਾਬ ਅਤੇ ਸਿੱਖਾਂ ਨਾਲ ਧ੍ਰੋਹ ਕਮਾਏ ਹਨ ਉੱਹਨਾਂ ਨੂੰ ਸਿੱਖ ਕੌਮ ਕਦੇ ਵੀ ਭੁੱਲੇਗੀ ਨਹੀਂ ਅਤੇ ਇਹਨਾਂ ਗਦਾਰੀਆਂ ਦੀ ਸਜ਼ਾ ਏਸ ਦੁਸ਼ਟ ਪ੍ਰੀਵਾਰ ਨੂੰ ਸਮੇਂ ਸਮੇਂ ਸਿਰ ਮਿਲਦੀ ਹੀ ਰਹੇਗੀ ।
ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆਂ ਬੇਅਦਬੀਆਂ ਕਰਾਉਣ ਤੋਂ ਵੱਡਾ ਹੋਰ ਕੋਈ ਵੀ ਗੁਨਾਹ ਹੋ ਹੀ ਨਹੀਂ ਸਕਦਾ ਤੇ ਇਹ ਗੁਨਾਹ ਏਸ ਪ੍ਰਵਾਰ ਨੇ ਹੀ ਕੀਤਾ ਹੈ । ਫੇਰ ਹੋਈਆਂ ਬੇਅਦਬੀਆਂ ਦੇ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਭੁੰਨਣ ਦੇ ਹੁਕਮ ਵੀ ਸੁਖਬੀਰ ਬਾਦਲ ਨੇ ਹੀ ਕੀਤੇ ਸਨ ਕਿਉਂਕਿ ਏਹ ਹੀ ਓਸ ਸਮੇਂ ਪੰਜਾਬ ਦਾ ਗ੍ਰਹਿ ਮੰਤਰੀ ਸੀ ਤੇ ਗ੍ਰਹਿ ਮੰਤਰੀ ਦੇ ਥੱਲੇ ਹੀ ਪੰਜਾਬ ਪੁਲੀਸ ਆਉਂਦੀ ਹੈ । ਏਹਦੇ ਹੀ ਹੁਕਮਾਂ ਉੱਪਰ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਸ਼ਹੀਦੀ ਹੋਈ ਅਤੇ ਅਨੇਕਾਂ ਸਿੱਖ ਸੰਗਤਾਂ ਜ਼ਖ਼ਮੀ ਹੋਈਆਂ ।
ਜਦੋਂ ਡੇਰੇ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਜੀ ਵਰਗਾ ਸਵਾਂਗ ਰਚ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਤੇ ਜੋ ਗੁਲਾਬੀ ਰੰਗ ਦੀ ਪੁਸ਼ਾਕ ਓਸ ਦੁਸ਼ਟ ਸਾਧ ਨੇ ਪਹਿਨੀ ਹੋਈ ਸੀ ਉੱਹ ਵੀ ਸੁਖਬੀਰ ਬਾਦਲ ਨੇ ਹੀ ਤਿਆਰ ਕਰਵਾ ਕੇ ਉੱਸ ਤੱਕ ਪਹੁੰਚਾਈ ਸੀ । ਪੰਜਾਬ ਦੇ ਵਿੱਚ ਚਿੱਟਾ ਅਤੇ ਸਮੈਕ ਵਰਗੇ ਸਿੰਥੈਟਿਕ ਨਸ਼ੇ ਜਿਨ੍ਹਾਂ ਨਾਲ ਅੱਜ ਵੀ ਅਨੇਕਾਂ ਪੰਜਾਬੀ ਨੌਜਵਾਨ ਮਰ ਰਹੇ ਹਨ ਅਤੇ ਨਾਮਰਦ ਬਣ ਰਹੇ ਹਨ ਇਹ ਵੀ ਦੇਣ ਸੁਖਬੀਰ ਬਾਦਲ ਅਤੇ ਏਸ ਦੇ ਸਾਲੇ ਬਿਕਮਰਮਜੀਤ ਮਜੀਠੀਏ ਦੀ ਹੈ । ਏਹਨਾ ਦੀ ਸਰਕਾਰ ਦੇ ਸਮੇਂ ਏਹਨਾਂ ਦੇ ਮੰਤਰੀਆਂ ਦੀਆਂ ਗੱਡੀਆਂ ਦੀਆਂ ਡਿੱਗੀਆਂ ਵਿੱਚੋਂ ਚਿੱਟਾ ਬਰਾਮਦ ਹੁੰਦਾ ਰਿਹਾ ਹੈ ।
ਫੇਰ ਸੁਖਬੀਰ ਬਾਦਲ ਅਤੇ ਏਹਨਾਂ ਦੀ ਸਾਰੀ ਦੀ ਸਾਰੀ ਚੰਡਾਲ ਜੁੰਡਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੀ ਭਗੌੜੀ ਹੋ ਚੁੱਕੀ ਹੈ । ਏਹਨਾਂ ਨੇ ਸ੍ਰੀ ਅਕਾਲ ਤਖਤ ਸਾਰੇ ਗੁਨਾਹ ਕਬੂਲ ਕਰਕੇ ਤਨਖਾਹਾਂ ਵੀ ਪੂਰੀਆਂ ਕਰਕੇ ਏਹ ਬਿਆਨ ਦੇ ਦਿੱਤੇ ਸੀ ਕਿ ਅਸੀਂ ਤਾਂ ਕੁੱਝ ਵੀ ਗਲਤ ਕੀਤਾ ਹੀ ਨਹੀਂ ਸੀ , ਅਸੀਂ ਤਾਂ ਵੈਸੇ ਹੀ ਸ੍ਰੂੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਸਭ ਕੁੱਝ ਕਬੂਲ ਕਰ ਲਿਆ ਸੀ । ਫੇਰ ਤਾਂ ਸਿਆਣੇ ਕਹਿੰਦੇ ਹਨ ਕਿ ਮਰ ਗਿਆ ਅਤੇ ਮੁੱਕਰ ਗਿਆ ਇੱਕ ਬਰਾਬਰ ਹੀ ਹੁੰਦਾ ਹੈ ।
ਏਸ ਕਰਕੇ ਸਾਨੂੰ ਸੁਖਬੀਰ ਬਾਦਲ ਉੱਤੇ ਹਮਲੇ ਦਾ ਕੋਈ ਵੀ ਅਫਸੋਸ ਨਹੀਂ ਹੈ । ਅਫਸੋਸ ਏਸ ਗੱਲ ਦਾ ਜਰੂਰ ਹੈ ਕਿ ਏਹ ਦੋਵੇਂ ਵਾਰੀ ਬਚ ਕਿਉਂ ਗਿਆ ਹੈ । ਗਦਾਰੀ ਦੀ ਸਜ਼ਾ ਸਿਰਫ ਅਤੇ ਸਿਰਫ ਸਜਾਏ ਮੌਤ ਹੀ ਹੁੰਦੀ ਹੈ । ਜਿਹਨਾਂ ਵੀ ਪੁਲੀਸ ਅਫਸਰਾਂ ਨੇ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਸਿੱਖ ਗੱਭਰੂ ਸ਼ਹੀਦ ਕੀਤੇ ਸਨ ਉੱਹਨਾ ਪੁਲਿਸ ਅਫਸਰਾਂ ਨੂੰ ਤਰੱਕੀਆਂ ਬਖਸ਼ ਕੇ ਵੀ ਬਾਦਲਾਂ ਨੇ ਸਿੱਖ ਕੌਮ ਵਿੱਚ ਰੋਹ ਭਰਨ ਦਾ ਹੀ ਕੰਮ ਕੀਤਾ ਸੀ । ਕਾਕਾ ਜਸਪਾਲ ਸਿੰਘ ਚੌੜ ਸਿੱਧਵਾਂ ਬਾਦਲਾਂ ਨੇ ਸ਼ਹੀਦ ਕਰਵਾਇਆ, ਭਾਈ ਦਰਸ਼ਨ ਸਿੰਘ ਲੋਹਾਰਾ ਬਾਦਲਾਂ ਨੇ ਸ਼ਹੀਦ ਕਰਵਾਇਆ । ਦੁਸ਼ਟ ਰਾਮ ਰਹੀਮ ਨੂੰ ਮੁਆਫ਼ੀ ਬਾਦਲਾਂ ਨੇ ਦਿਵਾਈ । ਏਹਨਾਂ ਦੇ ਪਾਪਾਂ ਦੀ ਕੋਈ ਗਿਣਤੀ ਹੈ ਹੀ ਨਹੀਂ ਜੀ ।
ਏਸ ਕਰਕੇ ਸੁਖਬੀਰ ਬਾਦਲ ਉੱਤੇ ਆਉਣ ਵਾਲੇ ਸਮੇਂ ਵਿੱਚ ਵੀ ਹਮਲੇ ਹੁੰਦੇ ਰਹਿਣਗੇ । ਕਿਉਂਕਿ ਸਿੱਖਾਂ ਦਿਆਂ ਸੀਨਿਆਂ ਦੇ ਵਿੱਚ ਬਾਦਲਾਂ ਦੇ ਖਿਲਾਫ ਬਦਲੇ ਦੀ ਅੱਗ ਬਲ ਰਹੀ ਹੈ । ਇਹ ਕੋਈ ਪੰਥਕ ਨਹੀਂ ਹਨ ਏਹ ਬਾਦਲ ਕੋਈ ਪੰਜਾਬ ਹਿਤੈਸ਼ੀ ਨਹੀਂ ਹਨ । ਏਹ ਕਲੰਕਿਤ ਹਨ ਗਦਾਰ ਹਨ ਦੁਸ਼ਟ ਹਨ ਪਾਪੀ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਭਗੌੜੇ ਹਨ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply