ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ਦੀ ਸਿੱਖ ਸੰਗਤ ਵਿੱਚ ਵਧੀ ਮੰਗ
- ਗੁਰਬਾਣੀ-ਇਤਿਹਾਸ
- (Asia/Kolkata)
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ਦੀ ਸਿੱਖ ਸੰਗਤ ਵਿੱਚ ਵਧੀ ਮੰਗ
ਲੁਧਿਆਣਾ , 9 ਫਰਵਰੀ ਗੁਰਜੀਤ ਸਿੰਘ ਆਜ਼ਾਦ
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮਾਸਿਕ ਧਾਰਮਿਕ ਰਸਾਲਾ "ਸਿੱਖ ਫੁਲਵਾੜੀ" ਸਿੱਖ ਸੰਗਤਾਂ ਵਿੱਚ ਕਾਫੀ ਪ੍ਰਸਿੱਧ ਹੋ ਰਿਹਾ ਹੈ। ਇਹ ਰਸਾਲਾ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੈ। ਇਸ ਵਿੱਚ ਧਾਰਮਿਕ ਲੇਖਾਂ ਦੇ ਨਾਲ-ਨਾਲ ਸਿਹਤ, ਬੱਚਿਆਂ ਲਈ ਵਿਸ਼ੇਸ਼ ਲੇਖ ਅਤੇ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜੋ ਪਾਠਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ।
ਹਜ਼ਾਰਾਂ ਲੋਕ ਹਰ ਮਹੀਨੇ ਇਸ ਰਸਾਲੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਵਿਦਵਾਨਾਂ, ਪ੍ਰਚਾਰਕਾਂ ਅਤੇ ਸਿੱਖ ਸੰਗਤ ਵਿੱਚ ਇਹ ਮੈਗਜ਼ੀਨ ਵਧੇਰੇ ਲੋਕਪ੍ਰਿਯ ਹੋ ਰਹੀ ਹੈ। ਮੈਗਜ਼ੀਨ ਡਾਇਰੈਕਟਰ ਸਰਦਾਰ ਦਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਹੀ ਵੱਖ-ਵੱਖ ਸਰਕਲਾਂ ਵੱਲੋਂ 622 ਨਵੇਂ ਪਾਠਕਾਂ ਨੇ ਰਸਾਲਾ ਬੁੱਕ ਕਰਵਾਇਆ ਹੈ।
ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਮੈਗਜ਼ੀਨ ਦੀ ਨਵੀਂ ਬੁਕਿੰਗ ਵਿੱਚ ਬਠਿੰਡਾ, ਜਮਾਲਪੁਰ, ਬਾਬਾ ਬਕਾਲਾ, ਜੰਮੂ, ਪਾਨੀਪਤ, ਚੰਡੀਗੜ੍ਹ ਅਤੇ ਮੋਗਾ ਆਦਿ ਸਰਕਲਾਂ ਨੇ ਮੁੱਖ ਭੂਮਿਕਾ ਨਿਭਾਈ। ਇਹ ਮੈਗਜ਼ੀਨ ਵਿਦਿਆਰਥੀਆਂ, ਗੁਰਮਤਿ ਅਧਿਐਨਕਰਤਾਵਾਂ ਅਤੇ ਧਾਰਮਿਕ ਜਾਗਰੂਕਤਾ ਪੈਦਾ ਕਰਨ ਵਾਲਿਆਂ ਲਈ ਵਿਸ਼ਵਾਸਯੋਗ ਸਰੋਤ ਬਣ ਗਿਆ ਹੈ।
На данном сайте доступен мессенджер-бот "Глаз Бога", позволяющий собрать всю информацию о человеке через открытые базы. Бот функционирует по номеру телефона, используя публичные материалы в сети. Через бота осуществляется пять пробивов и глубокий сбор по фото. Сервис обновлен на 2025 год и охватывает фото и видео. Бот сможет проверить личность в соцсетях и отобразит результаты в режиме реального времени. https://glazboga.net/ Это инструмент — выбор для проверки персон удаленно.
NOT Found
Jun 04, 2025 at 12:00 AM